ਅਲੀਸ਼ਾ ਟੰਡਨ ਨੂੰ ਐੱਮ. ਐੱਡ. ਪੀ. ਯੂ ’ਚ 8ਵਾਂ ਸਥਾਨ

04/21/2019 4:45:26 AM

ਲੁਧਿਆਣਾ (ਵਿੱਕੀ)–ਪੰਜਾਬ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਐੱਮ. ਐੱਡ. ਤੀਜਾ ਸਮੈਸਟਰ ਦੇ ਪ੍ਰੀਖਿਆ ਨਤੀਜੇ ਵਿਚ ਲੁਧਿਆਣਾ ਦੀ ਵਿਦਿਆਰਥਣ ਅਲੀਸ਼ਾ ਟੰਡਨ ਨੇ 80.1 ਫੀਸਦੀ ਨੰਬਰ ਲੈ ਕੇ ਯੂਨੀਵਰਸਿਟੀ ’ਚੋਂ 8ਵਾਂ ਅਤੇ ਸ਼ਹਿਰ ਵਿਚ ਪਹਿਲਾ ਸਥਾਨ ਹਾਸਲ ਕੀਤਾ। ਯੂਨੀਵਰਸਿਟੀ ਦੀ ਟਾਪਰ ਰਹੀ ਅਲੀਸ਼ਾ ਮਾਲਵਾ ਸੈਂਟ੍ਰਲ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਿਚ ਸਟੱਡੀ ਕਰ ਰਹੀ ਹੈ। ਅਲੀਸ਼ਾ ਨੇ ਆਪਣੀ ਸਪਲਤਾ ਦਾ ਸਿਹਰਾ ਅਧਿਆਪਕਾਂ ਨੂੰ ਦਿੱਤਾ। ਪ੍ਰਿੰ. ਡਾ. ਨਗਿੰਦਰ ਕੌਰ ਨੇ ਵਿਦਿਆਰਥਣ ਨੂੰ ਉਸ ਦੀ ਸਫਲਤਾ ਲਈ ਵਧਾਈ ਦਿੱਤੀ।

Related News