ਭਾਖੜਾ ਨਹਿਰ ''ਚ ਡਿਗੀ ਕਾਰ,  ਪੁਲਸ ਮੌਕੇ ''ਤੇ

03/22/2018 9:31:05 AM

ਨੰਗਲ : ਨੰਗਲ ਦੇ ਨੇੜੇ ਦੌਨਾਲ 'ਚ ਦੇਰ ਰਾਤ ਭਾਖੜਾ ਨਹਿਰ 'ਚ ਇਕ ਕਾਰ ਡਿਗ ਗਈ। ਮੌਕੇ 'ਤੇ ਮੌਜੂਦ ਹੋਮਗਾਰਡ ਦੇ ਜਵਾਨਾਂ ਮੁਤਾਬਕ ਬੀਤੀ ਰਾਤ ਕਰੀਬ 9 ਵਜੇ ਆਲਟੋ ਗੱਡੀ ਨਹਿਰ ਦੀ ਰੇਲਿੰਗ ਤੋੜਦੇ ਹੋਏ ਪਾਣੀ 'ਚ ਜਾ ਡਿਗੀ। ਫਿਲਹਾਲ ਕਾਰ 'ਚ ਸਵਾਰ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਘਟਨਾ ਸਥਾਨ 'ਤੇ ਪੁੱਜੀ ਪੁਲਸ ਨੇ ਮੌਕੇ ਦਾ ਜਾਇਜ਼ਾ ਲੈ ਲਿਆ ਹੈ ਪਰ ਅਜੇ ਰੈਸਕਿਊ ਆਪਰੇਸ਼ਨ ਸ਼ੁਰੂ ਨਹੀਂ ਕੀਤਾ ਗਿਆ ਹੈ।


Related News