‘ਬਿੰਨੀ ਐਂਡ ਫੈਮਿਲੀ’ ਦਾ ਫਸਟ ਲੁਕ ਪੋਸਟਰ ਜਾਰੀ

Tuesday, Jul 30, 2024 - 10:25 AM (IST)

‘ਬਿੰਨੀ ਐਂਡ ਫੈਮਿਲੀ’ ਦਾ ਫਸਟ ਲੁਕ ਪੋਸਟਰ ਜਾਰੀ

ਮੁੰਬਈ (ਬਿਊਰੋ) - ਪਰਿਵਾਰਕ ਮਨੋਰੰਜਨ ਵਾਲੀ ਫਿਲਮ ‘ਬਿੰਨੀ ਐਂਡ ਫੈਮਿਲੀ’ ਜਲਦੀ ਹੀ ਪਰਦੇ ’ਤੇ ਆਉਣ ਲਈ ਤਿਆਰ ਹੈ। ਇਹ ਸਲਾਈਸ ਆਫ ਲਾਈਫ ਫ਼ਿਲਮ ਹਰ ਉਮਰ ਦੇ ਦਰਸ਼ਕਾਂ ਨਾਲ ਜੁੜਨ ਦਾ ਵਾਅਦਾ ਕਰਦੀ ਹੈ ਤੇ ਪੀੜ੍ਹੀ ਦੇ ਪਾੜੇ ਨੂੰ ਪੂਰਾ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਅੱਖਾਂ ਦੀ ਸਰਜਰੀ ਲਈ ਅਮਰੀਕਾ ਰਵਾਨਾ ਹੋਏ Shah Rukh Khan, ਫੈਨਜ਼ ਖ਼ਬਰ ਸੁਣ ਹੋਏ ਪਰੇਸ਼ਾਨ

ਇਹ ਫਿਲਮ ਏਕਤਾ ਆਰ. ਕਪੂਰ ਦੀ ਬਾਲਾਜੀ ਟੈਲੀਫਿਲਮਜ਼, ਨਿਰਮਾਤਾ ਮਹਾਵੀਰ ਜੈਨ ਫਿਲਮਜ਼ ਅਤੇ ਵੇਵਬੈਂਡ ਪ੍ਰੋਡਕਸ਼ਨ ਦੇ ਨਾਲ-ਨਾਲ ਮੰਨੇ-ਪ੍ਰਮੰਨੇ ਫਿਲਮ ਨਿਰਮਾਤਾ ਸ਼ਸ਼ਾਂਕ ਖੇਤਾਨ ਅਤੇ ਮ੍ਰਿਗਦੀਪ ਲਾਂਬਾ ਦੇ ਵਿਚਾਲੇ ਇਕ ਪ੍ਰਮੁੱਖ ਸਹਿਯੋਗ ਹੈ। ਇਹ ਫਿਲਮ 30 ਅਗਸਤ ਨੂੰ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News