ਸਕੂਲ ’ਚ ਮਿੰਨੀ ਕ੍ਰਿਕਟ ਟੂਰਨਾਮੈਂਟ ਕਰਵਾਇਆ
Tuesday, Jan 29, 2019 - 10:11 AM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਜੈ ਵਾਟਿਕਾ ‘ਕਿੰਡਰਗਾਰਟਨ’ ਦੇ ਨੰਨ੍ਹੇ-ਮੁੰਨੇ ਬੱਚਿਆਂ ਲਈ ਮਿੰਨੀ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬੱਚਿਆਂ ਨੇ ਵੱਧ-ਚਡ਼੍ਹ ਕੇ ਹਿੱਸਾ ਲਿਆ ਅਤੇ ਕ੍ਰਿਕਟ ਦੀ ਪਿਚ ’ਤੇ ਆਪਣਾ ਹੁਨਰ ਵਿਖਾਇਆ ਅਤੇ ਅਧਿਆਪਕਾਂ ਅਤੇ ਪ੍ਰਿੰਸੀਪਲ ਦੀ ਸਰਾਹਨਾ ਦਾ ਪਾਤਰ ਬਣੇ। (ਅਨਮੋਲ)
