ਭਾਜਪਾ ਨੇ ਜਲੰਧਰ ਨਿਗਮ ਲਈ 8 ਹੋਰ ਉਮੀਦਵਾਰ ਐਲਾਨੇ
Wednesday, Dec 06, 2017 - 07:08 AM (IST)
ਚੰਡੀਗੜ੍ਹ - ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਅੱਜ ਜਲੰਧਰ ਨਗਰ ਨਿਗਮ ਚੋਣ ਦੀ ਦੂਜੀ ਸੂਚੀ ਜਾਰੀ ਕਰਦੇ ਹੋਏ 8 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।
ਵਾਰਡ ਨਾਂ
52 ਹਿਮਾਂਸ਼ੂ ਸ਼ਰਮਾ
53 ਰੀਤੂ ਭੰਡਾਰੀ
54 ਮੁਕੇਸ਼ ਪੁਰੀ
58 ਅਸ਼ਵਨੀ ਕੁਮਾਰ ਗੋਲਡੀ
60 ਕ੍ਰਿਸ਼ਣ ਕੋਛੜ ਮਿੰਟਾ
64 ਕੰਵਲਜੀਤ ਸਿੰਘ
69 ਰੁਪਾਲੀ ਭਗਤ
71 ਸੀਮਾ ਰਾਣੀ ਮੱਗੋ
