ਚਵਿੰਡਾ ਕਲਾਂ ਤੋਂ ਬਲਾਕ ਸੰਮਤੀ 'ਆਪ' ਦੇ ਉਮੀਦਵਾਰ ਸੂਬੇਦਾਰ ਸੰਤੋਖ ਸਿੰਘ ਜੇਤੂ
Wednesday, Dec 17, 2025 - 01:26 PM (IST)
ਚੌਗਾਵਾਂ (ਹਰਜੀਤ)- ਜ਼ੋਨ ਨੰਬਰ 5 ਚਵਿੰਡਾ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ ਸੂਬੇਦਾਰ ਸੰਤੋਖ ਸਿੰਘ 1015 ਵੋਟਾਂ ਲੈ ਕੇ ਜੇਤੂ ਰਹੇ। ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ ਧਿਆਨ ਸਿੰਘ ਬਰਾੜ ਨੂੰ 613 ਵੋਟਾਂ ਮਿਲੀਆਂ। ਜਿਸ ਵਿੱਚ ਸੂਬੇਦਾਰ ਸੰਤੋਖ ਸਿੰਘ 402 ਵੋਟਾਂ ਨਾਲ ਜੇਤੂ ਰਹੇ ਇਸ ਮੌਕੇ ਪਿੰਡ ਚਵਿੰਡਾ ਕਲਾਂ ਦੇ ਸਰਪੰਚ ਗੁਰਭੇਜ ਸਿੰਘ ਸ਼ਾਹ, ਗੁਰਕੀਰਤ ਸਿੰਘ, ਚਰਨਜੀਤ ਸਿੰਘ, ਗੁਰਮੁਖ ਸਿੰਘ, ਦਿਲਬਾਗ ਸਿੰਘ, ਪੰਚ ਸਾਧਾ ਸਿੰਘ ਪੰਚ ਪਰਮਜੀਤ ਸਿੰਘ, ਪੰਚ ਸਰਬਜੀਤ ਸਿੰਘ, ਦਿਲਬਾਗ ਸਿੰਘ ਜੰਗ, ਗੁਰਬਖਸ਼ ਸਿੰਘ, ਸੁਖਬੀਰ ਸਿੰਘ ਆਦਿ ਨੇ ਜੇਤੂ ਉਮੀਦਵਾਰ ਸੂਬੇਦਾਰ ਸੰਤੋਖ ਸਿੰਘ ਨੂੰ ਵਧਾਈਆਂ ਦਿੱਤੀਆਂ ਤੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ- ਅਜਨਾਲਾ ‘ਚ ਬਲਾਕ ਸੰਮਤੀ ਦੇ ਦੋ ਜ਼ੋਨਾਂ ‘ਤੇ ਆਮ ਆਦਮੀ ਪਾਰਟੀ ਦੀ ਜਿੱਤ
