ਵਣੀਏਕੇ ਤੋਂ ਬਲਾਕ ਸੰਮਤੀ 'ਆਪ' ਦੀ ਉਮੀਦਵਾਰ ਸਰਬਜੀਤ ਕੌਰ ਜੇਤੂ
Wednesday, Dec 17, 2025 - 01:25 PM (IST)
ਚੌਗਾਵਾਂ (ਹਰਜੀਤ)- ਜ਼ੋਨ ਨੰਬਰ 6 ਵਣੀਏਕੇ ਤੋਂ ਬਲਾਕ ਸੰਮਤੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਪਤਨੀ ਜੀਵਨ ਸਿੰਘ 844 ਵੋਟਾਂ ਨਾਲ ਜੇਤੂ ਰਹੇ, ਉਨ੍ਹਾਂ ਬੀਜੇਪੀ ਦੇ ਉਮੀਦਵਾਰ ਸੰਦੀਪ ਕੌਰ ਨੂੰ ਹਰਾਇਆ, ਜਿਨਾਂ ਨੂੰ ਕੇਵਲ 216 ਵੋਟਾਂ ਪ੍ਰਾਪਤ ਕੀਤੀਆਂ। ਇਸ ਮੌਕੇ ਸਰਪੰਚ ਸਾਊਣ ਸਿੰਘ ਸ਼ਹੂਰਾ, ਬਲਾਕ ਪ੍ਰਧਾਨ ਅੰਮ੍ਰਿਤ ਪਾਲ ਸਿੰਘ, ਗੁਰਪਾਲ ਸਿੰਘ, ਯੋਧਾ ਸਿੰਘ, ਕੁਲਦੀਪ ਸਿੰਘ ਪੰਚ ਆਦਿ ਨੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ- ਅਜਨਾਲਾ ‘ਚ ਬਲਾਕ ਸੰਮਤੀ ਦੇ ਦੋ ਜ਼ੋਨਾਂ ‘ਤੇ ਆਮ ਆਦਮੀ ਪਾਰਟੀ ਦੀ ਜਿੱਤ
