ਗਰਮੀਆਂ ’ਚ Diabetic patients ਜ਼ਰੂਰ ਪੀਣ ਇਹ ਜੂਸ, ਮਿਲਣਗੇ ਹਜ਼ਾਰਾਂ ਫਾਇਦੇ

Sunday, Mar 30, 2025 - 12:35 PM (IST)

ਗਰਮੀਆਂ ’ਚ Diabetic patients ਜ਼ਰੂਰ ਪੀਣ ਇਹ ਜੂਸ, ਮਿਲਣਗੇ ਹਜ਼ਾਰਾਂ ਫਾਇਦੇ

ਹੈਲਥ ਡੈਸਕ - ਗਰਮੀਆਂ ’ਚ ਸ਼ੁਗਰ ਦੇ ਮਰੀਜ਼ਾਂ ਲਈ ਸਰੀਰ ਨੂੰ ਠੰਡਾ ਅਤੇ ਹਾਈਡ੍ਰੇਟੇਡ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਖਾਸ ਕਰਕੇ, ਉਨ੍ਹਾਂ ਨੂੰ ਆਪਣੇ ਬਲੱਡ ਸ਼ੂਗਰ ਦੇ ਪੱਧਰਾਂ ਨੂੰ ਕੰਟਰੋਲ ’ਚ ਰੱਖਣ ਲਈ ਭੋਜਨ ’ਤੇ ਖਾਸ ਧਿਆਨ ਦੇਣਾ ਪੈਂਦਾ ਹੈ। ਅਜਿਹੇ ’ਚ ਕੁਝ ਕੁਦਰਤੀ ਅਤੇ ਪੌਸ਼ਟਿਕ ਜੂਸ ਪੀਣ ਨਾਲ ਨਾ ਸਿਰਫ਼ ਤਾਜ਼ਗੀ ਮਿਲਦੀ ਹੈ, ਸਗੋਂ ਇਹ ਸਿਹਤ ਲਈ ਵੀ ਫਾਇਦਿਆਂ ਭਰੇ ਹੁੰਦੇ ਹਨ। ਆਓ ਜਾਣੀਏ, ਉਹ ਕਿਹੜੇ-ਕਿਹੜੇ ਜੂਸ ਹਨ, ਜੋ ਸ਼ੁਗਰ ਦੇ ਮਰੀਜ਼ਾਂ ਲਈ ਲਾਭਦਾਇਕ ਹੋ ਸਕਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ - ਗਰਮੀਆਂ ’ਚ ਰੋਜ਼ਾਨਾ ਪੀਓ ਇਸ ਚੀਜ਼ ਦਾ ਪਾਣੀ! ਫਾਇਦੇ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

ਕਰੇਲੇ ਦਾ ਜੂਸ
- ਕਰੇਲਾ ਬਲੱਡ ਸ਼ੂਗਰ ਨੂੰ ਕੰਟ੍ਰੋਲ ਕਰਨ ’ਚ ਮਦਦ ਕਰਦਾ ਹੈ।
- ਇੰਸੁਲਿਨ ਦੇ ਪੱਧਰਾਂ ਨੂੰ ਬਲੈਂਸ ਕਰਦਾ ਹੈ।
- ਗਰਮੀਆਂ ’ਚ ਠੰਡਕ ਅਤੇ ਤਾਜ਼ਗੀ ਦਿੰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ - ਸਰੀਰ ’ਚ ਹੋ ਰਹੀਆਂ ਨੇ ਇਹ ਸਮੱਸਿਆਵਾਂ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਟਮਾਟਰ ਦਾ ਜੂਸ
- ਲੋ ਕੈਲੋਰੀ ਅਤੇ ਫਾਈਬਰ ਭਰਪੂਰ ਹੁੰਦਾ ਹੈ।
- ਬਲੱਡ ਸ਼ੂਗਰ ਦੇ ਲੈਵਲ ਨੂੰ ਸਥਿਰ ਰੱਖਣ ’ਚ ਮਦਦ ਕਰਦਾ ਹੈ।
- ਭਾਰ ਘਟਾਉਣ ਵਿਚ ਮਦਦਗਾਰ ਹੈ।

ਪੜ੍ਹੋ ਇਹ ਅਹਿਮ ਖ਼ਬਰ - Calcium ਤੇ Vitamins ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਹੈਰਾਨੀਜਨਕ ਫਾਇਦੇ

ਨਿੰਬੂ ਪਾਣੀ
- ਡਿਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ।
- ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ।
- ਸ਼ੁਗਰ ਲੈਵਲ ਕੰਟ੍ਰੋਲ ’ਚ ਰੱਖਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ - Diabetes ਤੇ Heart diseases ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਖਾਓ ਇਹ ਚੀਜ਼, ਜਾਣੋ ਇਸ ਦੇ ਫਾਇਦੇ

ਤਰਬੂਜ ਦਾ ਜੂਸ
- ਗਲੂਕੋਜ਼ ਦੀ ਘੱਟ ਮਾਤਰਾ ਨਾਲ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ।
- ਪਾਣੀ ਅਤੇ ਫਾਈਬਰ ਦੀ ਉੱਚ ਮਾਤਰਾ ਹਾਜ਼ਮੇ ’ਚ ਮਦਦ ਕਰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ -  ਕਰਨਾ ਚਾਹੁੰਦੇ ਹੋ Weight loss ਤਾਂ ਬਸ ਕਰੋ ਇਹ ਕੰਮ

ਲੌਕੀ ਦਾ ਜੂਸ
- ਬਲੱਡ ਸ਼ੂਗਰ ਲਈ ਬਹੁਤ ਲਾਭਕਾਰੀ।
- ਸਰੀਰ ਨੂੰ ਠੰਡਕ ਅਤੇ ਉਰਜਾ ਦਿੰਦਾ ਹੈ।
- ਭਾਰ ਘਟਾਉਣ ’ਚ ਮਦਦ ਕਰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ - ਇਨ੍ਹਾਂ ਲੋਕਾਂ ਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਦੇਸੀ ਘਿਓ, ਜਾਣੋ ਕਾਰਨ

ਜਾਮੁਨ ਦਾ ਜੂਸ
- ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਲਾਭਕਾਰੀ।
- ਇੰਸੁਲਿਨ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ।
- ਡਾਈਜੈਸ਼ਨ ’ਚ ਮਦਦ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News