ਅਮਰੀਕੀ ਰੈਪਰ ‘ਡਿਡੀ’ ਖਿਲਾਫ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ
Wednesday, Oct 16, 2024 - 11:06 AM (IST)

ਨਿਊਯਾਰਕ- ਅਮਰੀਕਾ ’ਚ ‘ਡਿਡੀ’ ਦੇ ਨਾਂ ਨਾਲ ਜਾਣੇ ਜਾਂਦੇ ਰੈਪਰ ਸੀਨ ਕੋਂਬਸ ਖਿਲਾਫ ਸੋਮਵਾਰ ਨੂੰ ਔਰਤਾਂ ਤੇ ਮਰਦਾਂ ਨਾਲ ਜਿਨਸੀ ਸ਼ੋਸ਼ਨ ਅਤੇ 16 ਸਾਲਾ ਲੜਕੇ ਨਾਲ ਕੁਕਰਮ ਕਰਨ ਦੇ ਦੋਸ਼ਾਂ ਤਹਿਤ ਨਵੇਂ ਮਾਮਲੇ ਦਰਜ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ -‘ਸਿਟਾਡੇਲ : ਹਨੀ ਬੰਨੀ’ ਦਾ ਟ੍ਰੇਲਰ ਹੋਇਆ ਲਾਂਚ, ਪੂਰੀ ਟੀਮ ਆਈ ਨਜ਼ਰ
ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਰੈਪਰ ’ਤੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।