ਦਿਵਿਜ ਦੀ ਹਾਰ ਦੇ ਨਾਲ ਭਾਰਤੀ ਚੁਣੌਤੀ ਖਤਮ

07/09/2019 1:30:36 AM

ਲੰਡਨ— ਦਿਵਿਜ ਸ਼ਰਣ ਦੀ ਸੋਮਵਾਰ ਨੂੰ ਪੁਰਸ਼ ਡਬਲ ਵਿਚ ਤੀਜੇ ਦੌਰ ਵਿਚ ਹਾਰ ਦੇ ਨਾਲ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਚੈਂਪੀਅਨਸ਼ਿਪ ਵਿਚ ਭਾਰਤੀ ਚੁਣੌਤੀ ਖਤਮ ਹੋ ਗਈ। ਦਿਵਿਜ ਸ਼ਰਣ ਤੇ ਉਸ ਦੇ ਬ੍ਰਾਜ਼ੀਲੀ ਜੋੜੀਦਾਰ ਮਾਰਸਲੋ ਡੇਮੋਲਿਨਰ ਨੂੰ ਚੋਟੀ ਦਰਜਾ ਪ੍ਰਾਪਤ ਜੋੜੀ ਪੋਲੈਂਡ ਦੇ ਲੁਕਾਸ ਕੁਬੋਤ ਤੇ ਬ੍ਰਾਜ਼ੀਲ ਦੇ ਮਾਰਸਲੋ ਮੇਲੋ ਨੇ ਤਿੰਨ ਘੰਟੇ ਦੇ ਸੰਘਰਸ਼ ਵਿਚ 7-6, 6-7, 7-6, 6-3 ਨਾਲ ਹਰਾਇਆ। ਸ਼ਰਣ ਇਸ ਤੋਂ ਪਹਿਲਾਂ ਮਿਕਸਡ ਡਬਲਜ਼ ਦੇ ਦੂਜੇ ਦੌਰ ਵਿਚ ਹਾਰ ਗਿਆ ਸੀ। 


Gurdeep Singh

Content Editor

Related News