ਨੇਮਾਰ ਨੇ ਗੋਲ ਕਰਨ ਤੋਂ ਬਾਅਦ ਦਿੱਤੀ ਕੋਬੇ ਬ੍ਰਾਇੰਟ ਨੂੰ ਸ਼ਰਧਾਂਜਲੀ (ਵੀਡੀਓ)

01/28/2020 1:51:31 AM

ਨਵੀਂ ਦਿੱਲੀ— ਪੀ. ਐੱਸ. ਜੀ. ਸਟਾਰ ਨੇਮਾਰ ਨੇ ਐਤਵਾਰ ਨੂੰ ਦੇਰ ਰਾਤ ਲਿੱਲੀ ਫੁੱਟਬਾਲ ਕਲੱਬ ਦੇ ਵਿਰੁੱਧ ਮੈਚ ਖੇਡਦੇ ਹੋਏ ਜਦੋ ਗੋਲ ਕੀਤਾ ਤਾਂ ਉਨ੍ਹਾਂ ਨੇ ਵਿਸ਼ੇਸ਼ ਇਸ਼ਾਰਾ ਕਰ ਐੱਨ. ਬੀ. ਏ. ਦਿੱਗਜ ਕੋਬੇ ਬ੍ਰਾਇੰਟ ਨੂੰ ਸ਼ਰਧਾਂਜਲੀ ਦਿੱਤੀ। ਨੇਮਾਰ ਸ਼ੁਰੂ ਤੋਂ ਹੀ ਬ੍ਰਾਇੰਟ ਦੇ ਵੱਡੇ ਫੈਨ ਰਹੇ ਸਨ। ਗੋਲ ਕਰਨ ਤੋਂ ਬਾਅਦ ਉਨ੍ਹਾਂ ਨੇ ਉਗਲੀਆਂ ਨਾਲ 24 ਦਾ ਚਿੰਨ੍ਹ ਬਣਾਇਆ ਜੋਕਿ ਲੀਕਰ ਸਟਾਰ ਬ੍ਰਾਇੰਟ ਦੀ ਜਰਸੀ ਦਾ ਨੰਬਰ ਸੀ। ਜ਼ਿਕਰਯੋਗ ਹੈ ਕਿ 41 ਸਾਲ ਬ੍ਰਾਇੰਟ ਦਾ ਉਸ ਸਮੇਂ ਹੈਲੀਕਾਪਟਰ ਕ੍ਰੈਸ਼ ਹੋਇਆ ਜਦੋ ਉਹ ਆਪਣੀ ਬੇਟੀ ਦੇ ਨਾਲ ਉਸਦੇ ਇਕ ਮੁਕਾਬਲੇ 'ਚ ਹਿੱਸਾ ਲੈਣ ਜਾ ਰਹੇ ਸਨ।

 
 
 
 
 
 
 
 
 
 
 
 
 
 

Dia triste pra nós dos esporte, pra nós fãs e principalmente pra família e amigos de kobe. Com suas mãos se fez lenda, obrigado por exaltar o esporte Kobe... que Deus conforte o coração de sua família e amigos 🙏🏽🖤 #ripkobebryant #24

A post shared by ene10ta Érre 🇧🇷 👻 neymarjr (@neymarjr) on Jan 26, 2020 at 2:13pm PST

 


Gurdeep Singh

Content Editor

Related News