ਦਰਾਮਦ ਕੀਤੇ ਖੇਡ ਦੇ ਸਾਮਾਨ ''ਤੇ ਆਈ.ਜੀ.ਐੱਸ.ਟੀ. ਛੋਟ ਉਤਸ਼ਾਹਤ ਕਰਨ ਵਾਲੀ

11/12/2017 8:49:02 AM

ਨਵੀਂ ਦਿੱਲੀ, (ਬਿਊਰੋ)— ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖਾਸ ਸ੍ਰੇਣੀ ਦੇ ਦਰਾਮਦ ਖੇਡ ਸਾਮਾਨ ਨੂੰ ਏਕੀਕ੍ਰਿਤ ਵਸਤੂ ਅਤੇ ਸੇਵਾਕਰ (ਆਈ.ਈ.ਐੱਸ.ਟੀ.) ਤੋਂ ਬਾਹਰ ਰੱਖਣ ਦਾ ਸਰਕਾਰ ਦਾ ਇਹ ਫੈਸਲਾ ਦੇਸ਼ ਦੇ ਖਿਡਾਰੀਆਂ ਲਈ ਉਤਸ਼ਾਹ ਵਧਾਉਣ ਵਾਲਾ ਹੈ। 
ਓਲਪਿਕ 'ਚ ਚਾਂਦੀ ਤਮਗਾ ਜੇਤੂ ਰਾਠੌੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਤ ਮੰਤਰੀ ਅਰੁਣ ਜੇਤਲੀ ਅਤੇ ਜੀ.ਐੱਸ.ਟੀ. ਕਾਊਂਸਿਲ ਨੂੰ ਇਸ ਦੇ ਲਈ ਧੰਨਵਾਦ ਦਿੱਤਾ। ਖੇਡ ਮੰਤਰੀ ਨੇ ਕਿਹਾ ਕਿ ਇਸ ਨਾਲ ਦੇਸ਼ 'ਚ ਖੇਡਾਂ ਨੂੰ ਉਤਸ਼ਾਹ ਮਿਲੇਗਾ।


Related News