ਆਦਿਲ ਰਾਸ਼ਿਦ ਨੇ 8ਵੀਂ ਵਾਰ ਕੀਤਾ ਵਿਰਾਟ ਕੋਹਲੀ ਦਾ ਸ਼ਿਕਾਰ

Saturday, Mar 13, 2021 - 03:13 AM (IST)

ਆਦਿਲ ਰਾਸ਼ਿਦ ਨੇ 8ਵੀਂ ਵਾਰ ਕੀਤਾ ਵਿਰਾਟ ਕੋਹਲੀ ਦਾ ਸ਼ਿਕਾਰ

ਨਵੀਂ ਦਿੱਲੀ- ਅਹਿਮਦਾਬਾਦ ਦੇ ਮੈਦਾਨ 'ਤੇ ਭਾਰਤ ਤੇ ਇੰਗਲੈਂਡ ਦੇ ਵਿਚ ਖੇਡੇ ਗਏ ਪਹਿਲੇ ਟੀ-20 ਮੁਕਾਬਲੇ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਕ ਬਾਰ ਫਿਰ ਤੋਂ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੱਤਾ। ਦੂਜੇ ਹੀ ਓਵਰ 'ਚ ਭਾਰਤੀ ਟੀਮ ਦੀ ਵਿਕਟ ਡਿੱਗਣ 'ਤੇ ਕ੍ਰੀਜ਼ 'ਤੇ ਆਏ ਕੋਹਲੀ ਖਾਤਾ ਵੀ ਨਹੀਂ ਖੋਲ ਸਕੇ। ਕੋਹਲੀ ਨੂੰ ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ ਨੇ ਮਿਡ ਆਫ 'ਤੇ ਕੈਚ ਆਊਟ ਕਰਵਾਇਆ। ਆਦਿਲ ਦੇ ਵਿਰਾਟ ਬੈਸਟ ਸ਼ਿਕਾਰ ਰਹੇ ਹਨ। ਉਹ ਹੁਣ ਤੱਕ ਅੰਤਰਰਾਸ਼ਟਰੀ ਕ੍ਰਿਕਟ 'ਚ ਕੋਹਲੀ ਨੂੰ 8 ਵਾਰ ਆਊਟ ਕਰ ਚੁੱਕੇ ਹਨ।

ਇਹ ਖ਼ਬਰ ਪੜ੍ਹੋ-  ਭਾਰਤ ਫੀਫਾ ਵਿਸ਼ਵ ਕੱਪ ਕੁਆਲੀਫਾਇਰਸ ਦੇ ਬਾਕੀ ਮੈਚ ਖੇਡੇਗਾ ਕਤਰ ’ਚ


ਟੈਸਟ ਕ੍ਰਿਕਟ 'ਚ
ਸਾਲ 2016- ਦੌੜਾਂ 201, ਗੇਂਦਾਂ 323, ਆਊਟ 2
ਸਾਲ 2018- ਦੌੜਾਂ 88, ਗੇਂਦਾਂ 140, ਆਊਟ 2
ਕੁੱਲ- 463 ਗੇਂਦਾਂ 'ਚ 289 ਦੌੜਾਂ, 4 ਵਿਕਟ
ਵਨ ਡੇ ਕ੍ਰਿਕਟ 'ਚ
ਸਾਲ 2017- ਦੌੜਾਂ 8, ਗੇਂਦਾਂ 12, ਆਊਟ 0
ਸਾਲ 2018- ਦੌੜਾਂ 41, ਗੇਂਦਾਂ 45, ਆਊਟ 2
ਸਾਲ 2017- ਦੌੜਾਂ 11, ਗੇਂਦਾਂ 10, ਆਊਟ 0
ਕੁੱਲ- 67 ਗੇਂਦਾਂ 'ਚ 60 ਦੌੜਾਂ, 2 ਵਿਕਟ

ਇਹ ਖ਼ਬਰ ਪੜ੍ਹੋ- IND v ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ


ਟੀ-20 ਆਈ 'ਚ
ਸਾਲ 2018- ਦੌੜਾਂ 40, ਗੇਂਦਾਂ 27, ਆਊਟ 0
ਸਾਲ 2021- ਦੌੜਾਂ 0, ਗੇਂਦਾਂ 1, ਆਊਟ 1
ਕੁੱਲ- 28 ਗੇਂਦਾਂ 'ਚ 40 ਦੌੜਾਂ, ਇਕ ਵਿਕਟ

PunjabKesari
ਭਾਰਤੀ ਕਪਤਾਨ ਦੇ ਸਭ ਤੋਂ ਜ਼ਿਆਦਾ ਡੱਕ
ਵਿਰਾਟ ਕੋਹਲੀ 14
ਸੌਰਵ ਗਾਂਗੁਲੀ 13
ਮਹਿੰਦਰ ਸਿੰਘ ਧੋਨੀ 11
ਭਾਰਤੀ ਬੱਲੇਬਾਜ਼ ਵਲੋਂ ਸਭ ਤੋਂ ਜ਼ਿਆਦਾ ਡੱਕ
34 ਸਚਿਨ ਤੇਂਦੁਲਕਰ
31 ਵਰਿੰਦਰ ਸਹਿਵਾਗ
29 ਸੌਰਵ ਗਾਂਗੁਲੀ
28 ਵਿਰਾਟ ਕੋਹਲੀ
26 ਯੁਵਰਾਜ ਸਿੰਘ


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News