ਮਾਹੋਣ ਦੀ ਖੇਤੀਬਾਡ਼ੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ

Sunday, Mar 03, 2019 - 03:55 AM (IST)

ਮਾਹੋਣ ਦੀ ਖੇਤੀਬਾਡ਼ੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ
ਖੰਨਾ (ਸੁਖਵਿੰਦਰ ਕੌਰ)-ਪਿੰਡ ਮਾਹੋਣ ਦੀ ਖੇਤੀਬਾਡ਼ੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਦੌਰਾਨ ਹਲਕਾ ਵਿਧਾਇਕ ਦੇ ਓ. ਐੱਸ. ਡੀ. ਡਾ. ਗੁਰਮੁੱਖ ਸਿੰਘ ਚਾਹਲ ਨੇ ਸਹਿਕਾਰੀ ਸਭਾ ਦੇ ਨਵੇਂ ਚੁਣੇ ਹੋਏ ਪ੍ਰਧਾਨ ਦਲਜਿੰਦਰ ਸਿੰਘ ਮਾਹੋਣ, ਸੀਨੀਅਰ ਮੀਤ ਪ੍ਰਧਾਨ ਡਾ. ਜਗਦੇਵ ਸਿੰਘ ਰਤਨਹੇਡ਼ੀ, ਮੀਤ ਪ੍ਰਧਾਨ ਪ੍ਰਗਟ ਸਿੰਘ, ਹਰਿੰੰਦਰ ਸਿੰਘ, ਸਾਹਿਬਪੁਰ ਨੂੰ ਆਪਣੇ ਗ੍ਰਹਿ ਰਤਨਹੇਡ਼ੀ ਵਿਖੇ ਪੁੱਜਣ ’ਤੇ ਸਨਮਾਨਤ ਕਰਦਿਆਂ ਚੁਣੇ ਗਏ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਕੁਲਵਿੰਦਰ ਕੌਰ, ਸਰਵਣ ਸਿੰਘ, ਮੇਹਰ ਸਿੰਘ ਰਾਮਗਡ਼੍ਹ, ਜਗਦੇਵ ਸਿੰਘ ਰਤਨਹੇਡ਼ੀ, ਸ਼ਮਸ਼ੇਰ ਕੌਰ, ਹਰਿੰਦਰ ਸਿੰਘ ਸਾਹਿਬਪੁਰਾ ਆਦਿ ਹਾਜ਼ਰ ਸਨ।

Related News