ਭਾਰਤੀ ਜਲ ਸੈਨਾ ਨੇ ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ

Saturday, Mar 05, 2022 - 04:32 PM (IST)

ਭਾਰਤੀ ਜਲ ਸੈਨਾ ਨੇ ਬ੍ਰਹਿਮੋਸ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਲ ਸੈਨਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਬ੍ਰਹਿਮੋਸ ਮਿਜ਼ਾਈਲ ਦੇ ਉੱਨਤ ਵਰਜਨ ਦਾ ਸਫ਼ਲ ਪ੍ਰੀਖਣ ਕੀਤਾ ਹੈ। ਜਲ ਸੈਨਾ ਦੇ ਇਕ ਬੁਲਾਰੇ ਨੇ ਕਿਹਾ ਕਿ ਮਿਜ਼ਾਈਲ ਦਾ ਨਿਸ਼ਾਨਾ ਇਕ ਦਮ ਸਹੀ ਰਿਹਾ। ਅਧਿਕਾਰੀ ਨੇ ਕਿਹਾ,''ਲੰਬੀ ਦੂਰੀ ਦੀ ਮਾਰਕ ਸਮਰੱਥਾ ਵਾਲੇ ਬ੍ਰਹਿਮੋਸ ਮਿਜ਼ਾਈਲ ਦੇ ਉੱਨਤ ਵਰਜਨ ਦਾ ਸਫ਼ਲ ਪ੍ਰੀਖਣ ਕੀਤਾ ਗਿਆ।''

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਭਾਰਤੀ ਹਵਾਈ ਫ਼ੌਜ ਦੇ ਤਿੰਨ ਜਹਾਜ਼ 629 ਭਾਰਤੀਆਂ ਨੂੰ ਲੈ ਕੇ ਪਹੁੰਚੇ ਦਿੱਲੀ

ਉਨ੍ਹਾਂ ਕਿਹਾ,''ਟੀਚੇ ਦੇ ਸਹੀ ਲੱਗਣ ਨਾਲ ਮੋਹਰੀ ਮੰਚਾਂ ਦੀ ਲੜਾਕੂ ਅਤੇ ਮਿਸ਼ਨ ਸੰਬੰਧੀ ਤਿਆਰੀਆਂ ਨੂੰ ਪ੍ਰਦਰਸ਼ਿਤ ਕੀਤਾ।'' ਬ੍ਰਹਿਮੋਸ ਇਕ 'ਸੁਪਰਸੋਨਿਕ ਕਰੂਜ਼' ਮਿਜ਼ਾਈਲ ਹੈ, ਜਿਸ ਨੂੰ ਭਾਰ ਅਤੇ ਰੂਸ ਨੇ ਸੰਯੁਕਤ ਉਪਕ੍ਰਮ ਦੇ ਅਧੀਨ ਤਿਆਰ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News