ਕਿਡਨੀ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੇ ਹਨ ਇਹ ਹਰਬਸ

07/15/2017 6:21:34 PM

ਨਵੀਂ ਦਿੱਲੀ— ਜਮਾਨਾ ਇਨ੍ਹਾਂ ਬਦਲ ਗਿਆ ਹੈ ਕਿ ਲੋਕਾਂ ਦੀ ਖਾਣ-ਪੀਣ ਦੀਆਂ ਚੀਜ਼ਾਂ ਅਤੇ ਉਨ੍ਹਾਂ ਦੇ ਲਾਈਫਸਟਾਈਲ ਵਿਚ ਨਿਰੰਤਰ ਪਰਿਵਤਨ ਆਉਂਦਾ ਜਾ ਰਿਹਾ ਹੈ। ਬਿਜੀ ਲਾਈਫ ਦੇ ਚਲਦੇ ਨਾ ਤਾਂ ਲੋਕਾਂ ਕੋਲ ਕਸਰਤ ਕਰਨ ਦਾ ਸਮਾਂ ਅਤੇ ਨਾ ਹੀ ਆਪਣੀ ਡਾਈਟ ਦਾ ਪ੍ਰੋਪਰ ਧਿਆਨ ਦਿਓ। ਅਜਿਹੇ ਵਿਚ ਪੈਣਾ ਆਮ ਹੈ। ਅੱਜ ਕੋਈ ਨਾ ਕੋਈ ਵਿਅਕਤੀ ਕਿਸੇ ਨਾ ਕਿਸੇ ਵੱਡੀ ਸਮੱਸਿਆ ਨਾਲ ਲੜ ਰਿਹਾ ਹੈ। ਜਿਸ ਨਾਲ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀ ਹੈ। ਕਿਡਨੀ ਸਾਡੇ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਹੈ ਜੋ ਖਰਾਬ ਹੋਣ ਜਾ ਉਸ ਵਿਚ ਕੋਈ ਸਮੱਸਿਆ ਆ ਜਾਵੇ ਤਾਂ ਇਸ ਨਾਲ ਸਰੀਰ ਦੇ ਬਾਕੀ ਹਿੱਸੇ ਵੀ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਸ ਲਈ ਕਿਡਨੀ ਵਿਚੋਂ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਉਸ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੈ। ਅਜਿਹਾ ਜਾਂ ਤਾਂ ਚੰਗੀ ਡਾਈਟ ਨਾਲ ਹੋ ਸਕਦਾ ਹੈ ਜਾਂ ਫਿਰ ਕੁਝ ਹਰਬਸ ਦੀ ਮਦਦ ਨਾਲ। ਅੱਜ ਅਸੀਂ ਤੁਹਾਨੂੰ ਕੁਝ ਹਰਬਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਕਿਡਨੀ ਨੂੰ ਸਾਫ ਰੱਖ ਸਕਦੇ ਹੋ।
1. ਅਮਰ ਵੇਲ 
ਅਮਰ ਵੇਲ 'ਤੇ ਲਗੇ ਪੀਲੇ ਰੰਗ ਦੇ ਫੁੱਲ ਕਾਫੀ ਕਾਰਗਾਰ ਹਰਬ ਹਨ। ਇਸ ਦਾ ਇਸਤੇਮਾਲ ਕਰਨ ਨਾਲ ਖੂਨ ਸਾਫ ਹੁੰਦਾ ਹੈ ਨਾਲ ਹੀ ਲੀਵਰ ਅਤੇ ਕਿਡਨੀ ਨਾਲ ਜੁੜਾਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
2. ਕਰੌਂਦਾ
ਕਰੌਂਦੇ ਵਿਚ ਐਂਟੀਆਕਸੀਡੇਂਟ ਮੌਜੂਦ ਹੁੰਦੇ ਹਨ ਜੋ ਕਿਡਨੀ ਵਿਚੋਂ ਯੂਰਿਕ ਐਸਿਡ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ। ਇਸ ਲਈ ਇਸਦੀ ਵਰਤੋਂ ਕਰੋ ਤਾਂ ਕਿ ਕਿਡਨੀ ਸਿਹਤਮੰਦ ਬਣੀ ਰਹੇ।
3. ਅਜਮੋਦ
ਅਜਮੋਦ ਫ੍ਰੀ ਰੇਕਿਲਸ ਨੂੰ ਸਰੀਰ ਵਿਚੋਂ ਬਾਹਰ ਕੱਢਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ਏ ਅਤੇ ਸੀ ਹੁੰਦੇ ਹਨ। ਜੋ ਕਿਡਨੀ ਨੂੰ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੇ ਹਨ ਅਤੇ ਕਿਡਨੀ ਨੂੰ ਸਿਹਤਮੰਦ ਬਣਾਉਂਦੇ ਹਨ।
4. ਸਿੰਘਪਰਣੀ
ਸਿੰਘਪਰਣੀ ਦੀ ਜੜ ਲੀਵਰ ਅਤੇ ਕਿਡਨੀ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ ਅਤੇ ਕਿਡਨੀ ਨੂੰ ਸੁੱਧ ਕਰਦੀ ਹੈ।
5. ਮੰਜਿਸ਼ਠਾ
ਮੰਜਿਸ਼ਠਾ ਖੂਨ ਅਤੇ ਕਿਡਨੀ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰ ਕੇ ਉਨ੍ਹਾਂ ਨੂੰ ਸ਼ੁੱਧ ਕਰਦਾ ਹੈ। ਇਸ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
 


Related News