ਮੁੰਡੇ ਨੇ ਸਾਥੀਆਂ ਨਾਲ ਮਿਲ ਕੇ ਬਣਾਈ ਅਨੋਖੀ ਇਲੈਕਟ੍ਰਿਕ ਸਾਈਕਲ, ਵੇਖ ਕੇ ਆਨੰਦ ਮਹਿੰਦਰਾ ਵੀ ਹੋਏ ਹੈਰਾਨ

12/03/2022 6:18:52 PM

ਆਟੋ ਡੈਸਕ– ਭਾਰਤ ਦੇ ਲੋਕਾਂ ’ਚ ਟੈਲੇਂਟ ਦੀ ਕਮੀ ਨਹੀਂ ਹੈ। ਹਮੇਸ਼ਾ ਸੋਸ਼ਲ ਮੀਡੀਆ ’ਤੇ ਅਜਿਹੇ ਉਦਾਹਰਣ ਦੇਖਣ ਨੂੰ ਮਿਲਦੇ ਰਹਿੰਦੇ ਹਨ। ਹਾਲ ਹੀ ’ਚ ਇਕ ਅਜਿਹੀ ਹੀ ਵੀਡੀਓ ਸਾਮਹਣੇ ਆਈ ਹੈ ਜਿਸ ਵਿਚ ਇਕ ਇਲੈਕਟ੍ਰਿਕ ਸਾਈਕਲ ਨਜ਼ਰ ਆ ਰਹੀ ਹੈ, ਜਿਸਨੂੰ ਇਕ ਭਾਰਤੀ ਨੌਜਵਾਨ ਅਤੇ ਉਸਦੇ ਸਾਥੀਆਂ ਨੇ ਮਿਲ ਕੇ ਤਿਆਰ ਕੀਤਾ ਹੈ। ਮੁੰਡਿਆਂ ਦੇ ਇਸ ਕਾਰਨਾਮੇ ਨੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੂੰ ਵੀ ਹੈਰਾਨ ਕਰ ਦਿੱਤਾ ਹੈ। ਆਨੰਦ ਨੇ ਇਸ ਵੀਡੀਓ ਨੂੰ ਆਪਣੇ ਟਵਿਟਰ ਅਕਾਊਂਟ ’ਤੇ ਸ਼ੇਅਰ ਕੀਤਾ ਹੈ। 

ਇਹ ਵੀ ਪੜ੍ਹੋ– ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤੀ ਸਭ ਤੋਂ ਸਸਤੀ 7-ਸੀਟਰ ਕਾਰ, ਦੇਵੇਗੀ 27 ਕਿ.ਮੀ. ਦੀ ਮਾਈਲੇਜ

 

ਇਹ ਵੀ ਪੜ੍ਹੋ– WhatsApp ’ਤੇ ਹੁਣ ਚੁਟਕੀਆਂ ’ਚ ਲੱਭ ਜਾਣਗੇ ਪੁਰਾਣੇ ਮੈਸੇਜ, ਇੰਝ ਕੰਮ ਕਰੇਗਾ ਨਵਾਂ ਫੀਚਰ

ਵੀਡੀਓ ’ਚ ਇਕ ਨੌਜਵਾਨ ਇਲੈਕਟ੍ਰਿਕ ਸਾਈਕਲ ਨੂੰ ਚਲਾਉਂਦੇ ਹੋਏ ਨਜ਼ਰ ਆ ਰਿਹਾ ਹੈ। ਆਨੰਦਰ ਮਹਿੰਦਰਾ ਨੇ ਵੀਡੀਓ ਸ਼ੇਅਰ ਕਰਕੇ ਲਿਖਿਆ, ‘ਛਟੋ-ਮੋਟੇ ਬਦਲਾਵਾਂ ਤੋਂ ਬਾਅਦ ਇਸ ਗੱਡੀ ਨੂੰ ਗਲੋਬਲ ਪੱਧਰ ’ਤੇ ਕੰਮ ’ਚ ਲਿਆਇਆ ਜਾ ਸਕਦਾ ਹੈ। ਯੂਰਪ ਦੇ ਭੀੜ ਵਾਲੇ ਟੂਰਿਸਟ ਸਪਾਟ ’ਤੇ ਗੱਡੀ ਨੂੰ ਟੂਰ ਬੱਸ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਮੈਂ ਹਮੇਸ਼ਾ ਪੇਂਡੂ ਖੇਤਰਾਂ ’ਚ ਟ੍ਰਾਂਸਪੋਰਟ ਦੀਆਂ ਖੋਜਾਂ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹਾਂ।’ ਆਨੰਦਰ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। 

ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ

PunjabKesari

ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਦੇਣਗੇ ਇਹ 5 ਖ਼ਤਰਨਾਕ Apps, ਫੋਨ ’ਚੋਂ ਤੁਰੰਤ ਕਰੋ ਡਿਲੀਟ

ਦੱਸ ਦੇਈਏ ਕਿ ਇਸ ਇਲੈਕਟ੍ਰਿਕ ਸਾਈਕਲ ’ਤੇ 6 ਲੋਕ ਬੈਠ ਸਕਦੇ ਹਨ। ਬਾਈਕ ’ਤੇ ਅੱਗੇ ਐੱਲ.ਈ.ਡੀ. ਲਾਈਟ ਲੱਗੀ ਹੋਈ ਹੈ। ਇਸਦੀ ਕੀਮਤ 12 ਹਜ਼ਾਰ ਰੁਪਏ ਹੈ ਅਤੇ ਇਸਨੂੰ ਚਾਰਜ ਕਰਨ ’ਚ ਸਿਰਫ 10 ਰੁਪਏ ਦਾ ਖਰਚਾ ਆਉਂਦਾ ਹੈ। ਇਹ ਇਕ ਵਾਰ ਚਾਰਜ ਕਰਨ ’ਤੇ 150 ਕਿਲੋਮੀਟਰ ਦੀ ਰੇਂਜ ਦਿੰਦੀ ਹੈ।

ਇਹ ਵੀ ਪੜ੍ਹੋ– ਵੱਡਾ ਝਟਕਾ: ਭਾਰਤ 'ਚ WhatsApp ਦੇ 23 ਲੱਖ ਤੋਂ ਵੱਧ ਅਕਾਊਂਟ ਬੈਨ, ਜਾਣੋ ਵਜ੍ਹਾ


Rakesh

Content Editor

Related News