ਹੋਂਡਾ ਦੀ ਕਾਰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਇਨ੍ਹਾਂ ਦੋ ਮਾਡਲਾਂ 'ਤੇ ਮਿਲ ਰਿਹਾ ਬੰਪਰ ਡਿਸਕਾਊਂਟ

Saturday, Apr 08, 2023 - 01:31 PM (IST)

ਹੋਂਡਾ ਦੀ ਕਾਰ ਖ਼ਰੀਦਣ ਦਾ ਸ਼ਾਨਦਾਰ ਮੌਕਾ, ਇਨ੍ਹਾਂ ਦੋ ਮਾਡਲਾਂ 'ਤੇ ਮਿਲ ਰਿਹਾ ਬੰਪਰ ਡਿਸਕਾਊਂਟ

ਆਟੋ ਡੈਸਕ- ਜੇਰਕ ਤੁਸੀਂ ਵੀ ਹੋਂਡਾ ਦੀ ਕਾਰ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਸ਼ਾਨਦਾਰ ਮੌਕਾ ਹੈ। ਕੰਪਨੀ ਅ੍ਰਪੈਲ 'ਚ ਆਪਣੇ ਦੋ ਮਾਡਲਾਂ 'ਤੇ ਸ਼ਾਨਦਾਰ ਆਫ਼ਰ ਦੇ ਰਹੀ ਹੈ, ਜਿਸ ਵਿਚ ਕੰਪੈਕਟ ਸੇਡਾਨ ਕਾਰ 'ਅਮੇਜ਼' ਅਤੇ ਮਿਡ-ਸਾਈਜ਼ ਸੇਡਾਨ ਕਾਰ 'ਸਿਟੀ' ਸ਼ਾਮਲ ਹੈ। ਆਓ ਜਾਣਦੇ ਹਾਂ ਇਨ੍ਹਾਂ ਕਾਰਾਂ 'ਤੇ ਮਿਲ ਵਾਲੇ ਆਫ਼ਰ ਬਾਰੇ...

ਇਹ ਵੀ ਪੜ੍ਹੋ– ਸਸਤੇ ਰੇਟਾਂ ’ਤੇ ਫਲਾਈਟ ਬੁੱਕ ਕਰਵਾਏਗਾ ਗੂਗਲ, ਟਿਕਟ ਦੀ ਕੀਮਤ ਘਟਣ ’ਤੇ ਬਕਾਇਆ ਵਾਪਸ!

Honda City 2023

PunjabKesari

ਹਾਲ ਹੀ 'ਚ ਲਾਂਚ ਹੋਈ Honda City 2023 'ਤੇ ਅਪ੍ਰੈਲ 'ਚ 15,000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ, ਜਿਸਵਿਚ 4,000 ਰੁਪਏ ਦਾ ਕਸਟਮਰ ਲਾਇਲਟੀ ਬੋਨਸ, 6,000 ਰੁਪਏ ਦਾ ਐਕਸਚੇਂਜ ਬੋਨਸ ਅਤੇ 5,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਮਿਲ ਰਿਹਾ ਹੈ।

ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ 256GB ਸਟੋਰੇਜ ਵਾਲਾ ਇਹ ਫਲੈਗਸ਼ਿਪ ਸਮਾਰਟਫੋਨ

Honda Amaze

PunjabKesari

ਹੋਂਡਾ ਅਮੇਜ਼ 'ਤੇ 17,000 ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਇਸ ਵਿਚ 10,000 ਰੁਪਏ ਤਕ ਦੀ ਨਕਦ ਛੋਟ ਜਾਂ 12,296 ਰੁਪਏ ਦੀ ਐੱਫ.ਓ.ਸੀ. ਅਸੈਸਰੀਜ਼, 4,000 ਰੁਪਏ ਦਾ ਕਸਟਮਰ ਲਾਇਲਟੀ ਬੋਨਸ ਅਤੇ 3,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਸ਼ਾਮਲ ਹੈ।

ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ


author

Rakesh

Content Editor

Related News