‘ਲਵਯਾਪਾ’ ਦਾ ਟਾਈਟਸ ਟ੍ਰੈਕ ਰਿਲੀਜ਼

Sunday, Jan 05, 2025 - 02:53 PM (IST)

‘ਲਵਯਾਪਾ’ ਦਾ ਟਾਈਟਸ ਟ੍ਰੈਕ ਰਿਲੀਜ਼

ਮੁੰਬਈ- ਫਿਲਮ ‘ਲਵਯਾਪਾ’ ਨੇ ਆਪਣੇ ਐਲਾਨ ਤੋਂ ਬਾਅਦ ਹੀ ਲੋਕਾਂ ’ਚ ਕਾਫੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਇਹ ਫਿਲਮ ਜੁਨੈਦ ਖਾਨ ਅਤੇ ਖੁਸ਼ੀ ਕਪੂਰ ਦੀ ਪਹਿਲੀ ਥੀਏਟਰਿਕ ਰਿਲੀਜ਼ ਹੈ। ਇਹ ਪਹਿਲੀ ਵਾਰ ਹੈ ਜਦੋਂ ਜੁਨੈਦ ਕਿਸੇ ਰੋਮਾਂਟਿਕ ਕਾਮੇਡੀ ਵਿਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ-ਮਸ਼ਹੂਰ ਫ਼ਿਲਮ ਨਿਰਦੇਸ਼ਕ ਦਾ ਹੋਇਆ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ

ਜੁਨੈਦ ਖਾਨ ਅਤੇ ਖੁਸ਼ੀ ਕਪੂਰ ਦੀ ਕੈਮਿਸਟਰੀ ਨਾਲ ਭਰਪੂਰ ਫਿਲਮ ‘ਲਵਯਾਪਾ’ ਦਾ ਟਾਈਟਲ ਟ੍ਰੈਕ ਰਿਲੀਜ਼ ਹੋ ਗਿਆ ਹੈ, ਜੋ ਇਸ ਸਾਲ ਦਾ ਲਵ ਐਂਥਮ ਬਣਨ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News