ਫਿਲਮ ‘ਦੇਵਾ’ ਦਾ ਪਹਿਲਾ ਗਾਣਾ ‘ਭਸੜ ਮਚਾ’ ਹੋਇਆ ਰਿਲੀਜ਼
Sunday, Jan 12, 2025 - 03:06 PM (IST)
ਮੁੰਬਈ- ਜ਼ੀ ਸਟੂਡੀਓਜ਼ ਅਤੇ ਰਾਏ ਕਪੂਰ ਫਿਲਮਜ਼ ਦਰਸ਼ਕਾਂ ਨੂੰ ਹੈਰਾਨ ਕਰਨ ਦੀ ਕਲਾ ਜਾਣਦੇ ਹਨ। ਫਿਲਮ ‘ਦੇਵਾ’ ਦੇ ਪਹਿਲੇ ਧਮਾਕੇਦਾਰ ਪੋਸਟਰ, ਫਿਲਮ ਦਾ ਟੀਜ਼ਰ ਅਤੇ ਗਾਣੇ ‘ਭਸੜ ਮਚਾ’ ਦੇ ਟੀਜ਼ਰ ਤੋਂ ਬਾਅਦ ਹੁਣ ਇਸ ਗੀਣੇ ਨੂੰ ਪੂਰੀ ਤਰ੍ਹਾਂ ਨਾਲ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਗਾਣਾ ਮੀਕਾ ਸਿੰਘ ਦੀ ਦਮਦਾਰ ਆਵਾਜ਼, ਸ਼ਾਹਿਦ ਕਪੂਰ ਦਾ ਜ਼ਬਰਦਸਤ ਕਾਪ ਅਵਤਾਰ ਤੇ ਪੂਜਾ ਹੇਗੜੇ ਦੀ ਸ਼ਾਨਦਾਰ ਮੌਜੂਦਗੀ ਨੇ ਸਕ੍ਰੀਨ ’ਤੇ ਕਮਾਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ-ਸੋਨਾਕਸ਼ੀ ਨੇ ਵਿਆਹ ਦੇ 6 ਮਹੀਨੇ ਬਾਅਦ ਕੀਤਾ ਹੈਰਾਨੀਜਨਕ ਖੁਲਾਸਾ, ਕਿਹਾ- ਹੁਣੇ- ਹੁਣੇ ਬੱਚਾ...
‘ ਦੇਵਾ’ ਨੂੰ ਰੋਸ਼ਨ ਐਂਡਰਿਊਜ਼ ਨੇ ਡਾਇਰੈਕਟ ਕੀਤਾ ਹੈ। ਇਹ ਐਕਸ਼ਨ ਥ੍ਰਿਲਰ ਫਿਲਮ 31 ਜਨਵਰੀ, 2025 ਨੂੰ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।