ਸੂਰੀਆ ਦੀ ਫਿਲਮ ''ਕੰਗੁਵਾ'' 14 ਨਵੰਬਰ ਨੂੰ ਹੋਵੇਗੀ ਰਿਲੀਜ਼

Friday, Sep 20, 2024 - 05:10 PM (IST)

ਸੂਰੀਆ ਦੀ ਫਿਲਮ ''ਕੰਗੁਵਾ'' 14 ਨਵੰਬਰ ਨੂੰ ਹੋਵੇਗੀ ਰਿਲੀਜ਼

ਮੁੰਬਈ- ਸਟੂਡੀਓ ਗ੍ਰੀਨ ਨੇ ਸੂਰੀਆ ਦੀ ਫਿਲਮ 'ਕੰਗੁਵਾ' ਦਾ ਰੋਮਾਂਚਕ ਪੋਸਟਰ ਰਿਲੀਜ਼ ਕਰਦੇ ਹੋਏ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਇਹ ਫਿਲਮ 14 ਨਵੰਬਰ ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਵੇਗੀ। ‘ਕੰਗੁਵਾ’ ਦੇ ਟ੍ਰੇਲਰ ਵਿਚ ਦਿਖਾਏ ਗਏ ਤੀਬਰ ਵਿਜ਼ੂਅਲ, ਸ਼ਾਨਦਾਰ ਪ੍ਰਦਰਸ਼ਨ ਅਤੇ ਮਨਮੋਹਕ ਸੰਗੀਤ ਨੇ ਪਹਿਲਾਂ ਹੀ ਹਲਚਲ ਮਚਾ ਦਿੱਤੀ ਹੈ, ਜਿਸ ਨੂੰ ਨਿਰਦੇਸ਼ਕ ਸ਼ਿਵਾ ਨੇ ਇਸ ਸਾਲ ਦੀ ਸਭ ਤੋਂ ਵੱਡੀ ਅਤੇ ਮਹਿੰਗੀ ਫਿਲਮ ਮੰਨਿਆ ਹੈ।

ਇਹ ਖ਼ਬਰ ਵੀ ਪੜ੍ਹੋ -ਜੂਨੀਅਰ ਐਨਟੀਆਰ ਦੀ ਫ਼ਿਲਮ ਦੇਖਦੇ ਔਰਤ ਨੇ ਕਰਵਾਈ ਬ੍ਰੇਨ ਸਰਜਰੀ, ਵੀਡੀਓ ਵਾਇਰਲ

ਇਸ ਦਾ ਅੰਦਾਜ਼ਨ 350 ਕਰੋੜ ਰੁਪਏ ਦਾ ਬਜਟ ਹੈ, ਜੋ ਕਿ ‘ਪੁਸ਼ਪਾ’, ‘ਸਿੰਘਮ’ ਅਤੇ ਹੋਰ ਕਈ ਵੱਡੇ ਪ੍ਰਾਜੈਕਟਾਂ ਤੋਂ ਵੱਧ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News