ਫਿਲਮ ‘ਦਿ ਪੈਰਾਡਾਈਜ਼’ ਦਾ ਸਾਂਗ ‘ਸ਼ੇਰ ਆਇਆ’ ਹਿੰਦੀ ’ਚ ਰਿਲੀਜ਼

Sunday, Mar 08, 2026 - 11:12 AM (IST)

ਫਿਲਮ ‘ਦਿ ਪੈਰਾਡਾਈਜ਼’ ਦਾ ਸਾਂਗ ‘ਸ਼ੇਰ ਆਇਆ’ ਹਿੰਦੀ ’ਚ ਰਿਲੀਜ਼

ਮੁੰਬਈ - ਸ਼੍ਰੀਕਾਂਤ ਓਡੇਲਾ ਦੀ ਨਾਨੀ ਸਟਾਰਰ ‘ਦਿ ਪੈਰਾਡਾਈਜ਼’ ਦਾ ਗਾਣਾ ‘ਆਇਆ ਸ਼ੇਰ’ ਤੇਲਗੂ ’ਚ ਧਮਾਕਾ ਮਚਾਉਣ ਤੋਂ ਬਾਅਦ ਹੁਣ ਮੇਕਰਸ ਨੇ ਹਿੰਦੀ ’ਚ ਰਿਲੀਜ਼ ਕਰ ਦਿੱਤਾ ਹੈ। ਇਸ ਗਾਣੇ ਨੂੰ ਨਾਨੀ ਦੇ ਬਰਥ-ਡੇਅ ’ਤੇ ਤੇਲਗੂ ਵਰਜ਼ਨ ’ਚ ਰਿਲੀਜ਼ ਕੀਤਾ ਗਿਆ ਸੀ। ਇਹ ਗਾਣਾ ਪਹਿਲਾਂ ਹੀ ਇਕ ਪਾਵਰ-ਪੈਕ ਐਂਥਮ ਬਣ ਚੁੱਕਾ ਹੈ।

ਤੇਲਗੂ ਵਰਜ਼ਨ ਨੇ ਯੂ-ਟਿਊਬ ’ਤੇ 44 ਮਿਲੀਅਨ ਤੋਂ ਵੱਧ ਵਿਊਜ਼ ਅਤੇ 1 ਮਿਲੀਅਨ ਤੋਂ ਵੱਧ ਲਾਈਕਸ ਹਾਸਲ ਕੀਤੇ ਹਨ। ਗਾਣਾ ਹਾਲੇ ਸਭ ਤੋਂ ਟ੍ਰੈਂਡਿੰਗ ਟ੍ਰੈਕਸ ’ਚੋਂ ਇਕ ਬਣ ਚੁੱਕਾ ਹੈ।


author

cherry

Content Editor

Related News