ਇਸ ਰੂਸੀ ਮਾਡਲ ਦੇ ਪਾਣੀ ਹਾਰ ਵੀ ਨਹੀਂ ਹੈ ਕਿਮ ਕਾਰਦਾਸ਼ੀਅਨ

Thursday, Mar 03, 2016 - 06:41 PM (IST)

ਇਸ ਰੂਸੀ ਮਾਡਲ ਦੇ ਪਾਣੀ ਹਾਰ ਵੀ ਨਹੀਂ ਹੈ ਕਿਮ ਕਾਰਦਾਸ਼ੀਅਨ

ਰੂਸ  : ਕਿਮ ਕਾਰਦਾਸ਼ੀਅਨ ਦੀ ਬੋਤਲ ਵਰਗੀ ਫਿੱਗਰ ਹਮੇਸ਼ਾ  ਚਰਚਾ ''ਚ ਰਹਿੰਦੀ ਹੈ ਪਰ ਹੁਣ ਅਜਿਹੀ ਇਕ ਹੋਰ ਮਾਡਲ ਆ ਗਈ ਹੈ, ਜੋ ਕਿਮ ਨੂੰ ਆਪਣੀ ਫਿੱਗਰ ਨਾਲ ਚੁਣੌਤੀ ਦੇ ਰਹੀ ਹੈ। ਕਿਮ ਨੂੰ ਚੁਣੌਤੀ ਦੇਣ ਵਾਲੀ ਇਸ ਮਾਡਲ ਦਾ ਨਾਂ ਹੈ ਅਨਸਤਾਸੀਆ ਵਿਤਕੋ। ਰੂਸੀ ਮਾਡਲ ਫਿੱਗਰ ਦੇ ਮਾਮਲੇ ''ਚ ਕਿਮ ਤੋਂ ਅੱਗੇ ਨਜ਼ਰ ਆਉਂਦੀ ਹੈ।
ਅਨਸਤਾਸੀਆ ਇਕ ਸਰਗਰਮ ਮਾਡਲ ਹੈ ਅਤੇ ਇੰਸਟਾਗ੍ਰਾਮ ''ਤੇ ਉਸ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। 1 ਲੱਖ 19 ਹਜ਼ਾਰ ਤੋਂ ਵੀ ਵਧੇਰੇ ਫਾਲੋਅਰਸ ਬਣ ਜਾਣ ਕਾਰਨ ਅਨਸਤਾਸੀਆ ਨੂੰ ਹਰ ਪਾਸਿਓਂ ਸਿਫਤਾਂ ਮਿਲ ਰਹੀਆਂ ਹਨ। ਉਸ ਦੀਆਂ ਤਸਵੀਰਾਂ ਦੇਖ ਕੇ ਲੱਗਦੈ ਕਿ ਉਹ ਸੋਸ਼ਲ ਮੀਡੀਆ ਦੇ ਨਾਲ-ਨਾਲ ਮਾਡਲਿੰਗ ''ਚ ਵੀ ਕਿਮ ''ਤੇ ਭਾਰੀ ਪੈਣ ਵਾਲੀ ਹੈ।


Related News