ਜਦੋਂ ਹੋਲੀ ''ਤੇ ਨੱਚਦੇ-ਖੇਡਦੇ ਦਿਖੇ ਟੀ. ਵੀ. ਸਿਤਾਰੇ (Photos)
Wednesday, Mar 23, 2016 - 05:50 PM (IST)
ਨਵੀਂ ਦਿੱਲੀ- ਟੀ. ਵੀ. ਸਿਤਾਰੇ ਇਸ ਸਾਲ ਕਲਰਜ਼ ਚੈਨਲ ''ਤੇ ਹੋਏ ਹੋਲੀ ਜਸ਼ਨ ''ਤੇ ਜਮ ਕੇ ਨੱਚੇ। ਇਹ ਪ੍ਰੋਗਰਾਮ ਹੋਲੀ ਸਪੈਸ਼ਲ ਸੀ। ਇਸ ''ਚ ਕਲਰਜ਼ ਚੈਨਲ ''ਤੇ ਆਉਣ ਵਾਲੇ ਪ੍ਰੋਗਰਾਮ ਦੇ ਸਾਰੇ ਸਿਤਾਰੇ ਸ਼ਾਮਲ ਸਨ। ਹੋਲੀ ਦੇ ਇਸ ਜਸ਼ਨ ''ਚ ਰੋਲੀ (ਅਵਿਕਾ ਗੌਰ) ਅਤੇ ਸਿਧਾਂਤ (ਮਨੀਸ਼ ਰਾਏਸਿੰਘਨ) ਨੇ ਰੋਮਾਂਟਿਕ ਡਾਂਸ ਕੀਤਾ। ਸ਼ਿਵਨਿਆ ਨੇ ਵੀ ਐਵਿਲ ਡਾਂਸ ਕੀਤਾ। ਰਾਗਿਨੀ (ਤੇਜਸਵੀ ਪ੍ਰਕਾਸ਼) ਨੇ ਹੋਲੀ ਪਰਫਾਰਮੇਂਸ ਦਿੱਤੀ, ਉਹੀਂ ਆਇਸ਼ਾ (ਅਦਾ ਖਆ) ਨੇ ਦੀਵਾ ਪਰਫਾਰਮੇਂਸ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਮੌਕੇ ਹਰ ਸਿਤਾਰੇ ਨੇ ਆਪਣੀ-ਆਪਣੀ ਪਰਫਾਰਮੇਂਸ ਦਿੱਤੀ।
