ਦਿਲਜੀਤ ਦੋਸਾਂਝ ਨੇ ਸ਼ੋਅ ਦੌਰਾਨ ਨਿੱਕੇ ਬੱਚਿਆਂ ਨੂੰ ਲਾਇਆ ਗਲੇ, ਪਹਿਰਾਵਾ ਵੇਖ ਗਾਇਆ- ਮੈਂ ਹੂੰ ਪੰਜਾਬ

Friday, May 10, 2024 - 12:21 PM (IST)

ਦਿਲਜੀਤ ਦੋਸਾਂਝ ਨੇ ਸ਼ੋਅ ਦੌਰਾਨ ਨਿੱਕੇ ਬੱਚਿਆਂ ਨੂੰ ਲਾਇਆ ਗਲੇ, ਪਹਿਰਾਵਾ ਵੇਖ ਗਾਇਆ- ਮੈਂ ਹੂੰ ਪੰਜਾਬ

ਜਲੰਧਰ (ਬਿਊਰੋ) :  ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫ਼ਿਲਮ 'ਅਮਰ ਸਿੰਘ ਚਮਕੀਲਾ' ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਛਾਏ ਹੋਏ ਹਨ। ਫ਼ਿਲਮ ਤੋਂ ਬਾਅਦ ਦਿਲਜੀਤ ਦੇ ਮਿਊਜ਼ਕਲ ਟੂਰ ਦੀਆਂ ਕਈ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਦਿਲਜੀਤ ਦੋਸਾਂਝ ਦੇ ਮਿਊਜ਼ਿਕਲਸ਼ੋਅ ਸ਼ੋਅ ਦਿਲ-ਇਲੂਮਿਨਾਟੀ ਦੀਆਂ ਵੀਡੀਓ ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਦਿਲਜੀਤ ਦੋਸਾਂਝ ਦਾ ਇਹ ਸ਼ੋਅ ਸ਼ੁਰੂ ਹੋਣ ਤੋਂ ਮਹੀਨਾ ਪਹਿਲਾਂ ਹੀ ਪੂਰੀ ਤਰ੍ਹਾਂ ਨਾਲ ਸੋਲਡ ਆਊਟ ਹੋ ਗਿਆ ਸੀ। 

PunjabKesari

ਇਸ ਸ਼ੋਅ ਦੀ ਇੱਕ ਹੋਰ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਦਿਲਜੀਤ ਨੇ ਆਪਣੇ ਨਿੱਕੇ-ਨਿੱਕੇ ਫੈਨਜ਼ ਨੂੰ ਸਟੇਜ਼ 'ਤੇ ਸਤਿਕਾਰ ਤੇ ਪਿਆਰ ਨਾਲ ਮਿਲਦੇ ਅਤੇ ਗਲੇ ਲਗਾਉਂਦੇ ਹੋਏ ਨਜ਼ਰ ਆਏ।

PunjabKesari

ਇਸ ਦੌਰਾਨ ਨਿੱਕੇ-ਨਿੱਕੇ ਬੱਚਿਆਂ ਨੇ ਦਿਲਜੀਤ ਦੋਸਾਂਝ ਵਾਂਗ ਡਰੈੱਸਅਪ ਹੋ ਕੇ ਪਹੁੰਚੇ ਸਨ। 

PunjabKesari

ਫੈਨਜ਼ ਨੂੰ ਗਾਇਕ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ ਤੇ ਲੋਕ ਕੁਮੈਂਟ ਕਰਕੇ ਇਸ ਵੀਡੀਓ 'ਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਦਿਲਜੀਤ ਦੇ ਇਸ ਨਿਮਰ ਸੁਭਾਅ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।

PunjabKesari

ਇੱਕ ਯੂਜ਼ਰ ਨੇ ਲਿਖਿਆ, ਏਕ ਹੀ ਦਿਲ ਹੈ ਕਿਤਨੀ ਬਾਰ ਜਿਤੋਗੇ।

PunjabKesari

ਇੱਕ ਹੋਰ ਨੇ ਲਿਖਿਆ, 'ਸੱਚਾ ਕਲਾਕਾਰ ਉਹ ਹੁੰਦਾ ਹੈ ਜੋ ਆਪਣੀ ਧੁਰ ਜ਼ਮੀਨ ਤੇ ਬੋਲੀ ਤੋਂ ਜੁੜਿਆ ਰਹੇ ਅਤੇ ਆਪਣੇ ਚਾਹੁਣ ਵਾਲਿਆਂ ਦਾ ਸਤਿਕਾਰ ਕਰੇ। ' 

PunjabKesari

PunjabKesari

PunjabKesari

PunjabKesari

PunjabKesari


author

sunita

Content Editor

Related News