ਇੰਗਲੈਂਡ ਦੇ ਸਾਬਕਾ ਫੁੱਟਬਾਲਰ ਹਿਊਗ ਦਾ ਦਿਹਾਂਤ

04/21/2017 9:05:49 PM

ਲੰਡਨ— ਇੰਗਲੈਂਡ ਅਤੇ ਏਸਟਨ ਵਿਲਾ ਦੇ ਈਸਟ ਡਿਫੇਂਡਰ ਉਗੋ ਹਿਊਗ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਦਿਹਾਂਤ ਹੋ ਗਿਆ। ਉਹ 44 ਸਾਲਾ ਦੇ ਸਨ। ਫੁੱਟਬਾਲਰ ਟੋਟੇਨਹੈਮ ਹੋਟਸਪੂਰ ਨੇ ਕਿਹਾ ਕਿ ਹਿਊਗ ਅੰਡਰ-23 ਕੋਚ ਦੇ ਰੂਪ ''ਚ ਕੰਮ ਕਰ ਰਹੇ ਸਨ। ਉਹ ਗਰਾਂਊਡ ''ਤੇ ਟ੍ਰੇਨਿੰਗ ਕਰ ਰਹੇ ਸੀ ਕਿ ਅਚਾਨਕ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਣਾ ਪਿਆ, ਜਿੱਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਮੌਤ ਦੀ ਹੋ ਗਈ।


Related News