ਰੁਪਏ ''ਚ 4 ਪੈਸੇ ਦਾ ਵਾਧਾ, 63.87 ਦੇ ਪੱਧਰ ''ਤੇ ਖੁੱਲ੍ਹਿਆ

02/16/2018 9:52:16 AM

ਨਵੀਂ ਦਿੱਲੀ—ਰੁਪਏ 'ਚ ਮਜ਼ਬੂਤੀ ਕਾਇਮ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 4 ਪੈਸੇ ਦੇ ਵਾਧੇ ਨਾਲ 63.87 ਦੇ ਪੱਧਰ 'ਤੇ ਖੁੱਲ੍ਹਿਆ। ਕੱਲ੍ਹ ਵੀ ਡਾਲਰ ਦੇ ਮੁਕਾਬਲੇ ਰੁਪਏ 'ਚ ਮਜ਼ਬੂਤੀ ਦਿਸੀ ਸੀ। ਕਮਜ਼ੋਰੀ ਡਾਲਰ ਨਾਲ ਰੁਪਏ ਨੂੰ ਸਪੋਰਟ ਮਿਲ ਰਿਹਾ ਹੈ ਜਿਸ ਦੇ ਚੱਲਦੇ ਰੁਪਿਆ ਕੱਲ੍ਹ 18 ਪੈਸੇ ਦੇ ਜ਼ੋਰਦਾਰ ਵਾਧੇ ਨਾਲ 63.91 ਦੇ ਪੱਧਰ 'ਤੇ ਬੰਦ ਹੋਇਆ ਸੀ। 


Related News