ਸ਼ਿਖਰ ਧਵਨ ਨੇ ਦੱਸਿਆ ਚਾਹਲ ਅਤੇ ਵਾਰਨਰ ''ਚੋਂ ਕੌਣ ਹੈ ਬਿਹਤਰ ਟਿੱਕਟਾਕਰ

05/14/2020 4:49:54 PM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਹਰ ਤਰ੍ਹਾਂ ਦੀ ਖੇਡ ਗਤੀਵਿਧੀਆਂ 'ਤੇ ਬ੍ਰੇਕ ਲੱਗੀ ਹੋਈ ਹੈ। ਸਾਰੇ ਕ੍ਰਿਕਟ ਟੂਰਨਾਮੈਂਟ ਮੁਲਤਵੀ ਜਾਂ ਰੱਦ ਕੀਤੇ ਜਾ ਚੁੱਕੇ ਹਨ। ਆਈ. ਪੀ. ਐੱਲ. 2020 ਨੂੰ ਵੀ ਅਨਿਸ਼ਚਿਤਕਾਲ ਲਈ ਮੁਲਤਵੀ ਕਰ ਦਿੱਤਾ ਗਿਆ। ਜਿਨ੍ਹਾਂ ਖਿਡਾਰੀਆਂ ਦੇ ਕੋਲ ਪਹਿਲਾਂ ਬਿਜ਼ੀ ਸ਼ੈਡੀਊਲ ਦੇ ਚੱਲਦੇ ਸਮੇਂ ਨਹੀਂ ਹੁੰਦਾ ਸੀ, ਹੁਣ ਉਹ ਸਾਰੇ ਆਪਣੇ ਘਰਾਂ 'ਚ ਲਾਕਡਾਊਨ ਦੇ ਦੌਰਾਨ ਕ੍ਰਿਕੇਟਰ ਵਰਕਆਊਟ, ਪ੍ਰੈਕਟਿਸ ਮਸਤੀ ਦੇ ਨਾਲ-ਨਾਲ ਆਪਣੇ ਵੱਖ-ਵੱਖ ਸ਼ੌਕ ਵੀ ਪੂਰੇ ਕਰ ਰਹੇ ਹਨ। ਕ੍ਰਿਕਟਰ ਇੰਸਟਾਗ੍ਰਾਮ ਲਾਈਵ ਸੈਸ਼ਨ ਦੇ ਰਾਹੀਂ ਇਕ-ਦੂਜੇ ਤੋਂ ਜੁੜ ਰਹੇ ਹਨ ਅਤੇ ਨਾਲ ਹੀ ਫੈਨਜ਼ ਦਾ ਮਨੋਰੰਜਨ ਵੀ ਕਰ ਰਹੇ ਹੈ। ਇਸ ਲੜੀ 'ਚ ਇਰਫਾਨ ਪਠਾਨ ਅਤੇ ਸ਼ਿਖਰ ਧਵਨ 'ਚ ਇਕ ਇੰਸਟਾਗ੍ਰਾਮ ਲਾਈਵ ਸੈਸ਼ਨ 'ਚ ਹਿੱਸਾ ਲਿਆ ਅਤੇ ਕਈ ਮਜ਼ੇਦਾਰ ਗੱਲਾਂ ਕੀਤੀਆਂ। ਇਸ ਦੌਰਾਨ ਧਵਨ ਨੇ ਇਹ ਵੀ ਦੱਸਿਆ ਕਿ ਚਾਹਲ ਅਤੇ ਵਾਰਨਰ 'ਚੋਂ ਬਿਹਤਰ ਟਿੱਕਟਾਕਰ ਕੌਣ ਹੈ।

PunjabKesari

ਲਾਕਡਾਊਨ ਦੇ ਦੌਰਾਨ ਯੁਜਵੇਂਦਰ ਚਾਹਲ ਅਤੇ ਡੇਵਿਡ ਵਾਰਨਰ ਨੇ ਰੱਜ ਕੇ ਟਿੱਕਟਾਕ ਵੀਡੀਓਜ਼ ਬਣਾਈਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਹਨ ਹਾਲਾਂਕਿ ਦੋਵਾਂ ਹੀ ਖਿਡਾਰੀਆਂ ਦੇ ਟੀਮ ਦੇ ਸਾਥੀ ਖਿਡਾਰੀਆਂ ਨੇ ਇਨ੍ਹਾਂ ਟਿੱਕਟਾਕ ਵੀਡੀਓਜ਼ ਨੂੰ ਲੈ ਕੇ ਚਾਹਲ ਅਤੇ ਵਾਰਨਰ ਦਾ ਮਜ਼ਾਕ ਬਣਾ ਚੁੱਕੇ ਹਨ।
PunjabKesari
ਇੰਸਟਾਗ੍ਰਾਮ ਲਾਈਵ ਸੈਸ਼ਨ 'ਚ ਇਰਫਾਨ ਨੇ ਸ਼ਿਖਰ ਤੋਂ ਪੁੱਛਿਆ ਕਿ ਵਾਰਨਰ ਜਾਂ ਚਾਹਲ 'ਚੋਂ ਕੌਣ ਬਿਹਤਰ ਟਿੱਕਟਾਕਰ ਹੈ ਤਾਂ ਇਸ 'ਤੇ ਸ਼ਿਖਰ ਧਵਨ ਨੇ ਜਵਾਬ ਦਿੰਦੇ ਹੋਏ ਕਿਹਾ,  ਆਸਟਰੇਲੀਅਨ ਓਪਨਰ ਡੇਵਿਡ ਵਾਰਨਰ ਭਾਰਤੀ ਸਪੀਨਰ ਚਾਹਲ ਦੇ ਮੁਕਾਬਲੇ ਜ਼ਿਆਦਾ ਬਿਹਤਰ ਟਿੱਕਟਾਕਰ ਹਨ। ਡੇਵਿਡ ਵਾਰਨਰ ਨੇ ਬਾਲੀਵੁੱਡ ਅਤੇ ਟਾਲੀਵੁੱਡ ਗਾਣਿਆਂ 'ਤੇ ਕਈ ਮਜ਼ੇਦਾਰ ਟਿੱਕਟਾਕ ਵੀਡੀਓਜ਼ ਬਣਾਈਆਂ ਹਨ। ਵਾਰਨਰ ਦੀਆਂ ਵੀਡੀਓਜ਼ ਨਾਲ ਟਾਲੀਵੁੱਡ ਐਕਟਰ ਅਤੇ ਡਾਇਰੈਕਟਰ ਦੋਵੇਂ ਹੀ ਇੰਪ੍ਰੈਸ ਵੀ ਨਜ਼ਰ ਆ ਰਹੇ ਹਨ। ਉਹ ਅਕਸਰ ਵਾਰਨਰ ਦੇ ਵੀਡੀਓਜ਼ 'ਤੇ ਕੁਮੈਂਟ ਕਰਦੇ ਹਨ। ਇੱਥੇ ਦੇਖੋ ਵਾਰਨਰ ਦੀਆਂ ਕੁੱਝ ਮਜ਼ੇਦਾਰ ਟਿੱਕਟਾਕ ਵੀਡੀਓਜ਼ -

 
 
 
 
 
 
 
 
 
 
 
 
 
 

He and she are back again 😂😂 @candywarner1 thoughts?? What’s the song?? #challengeaccepted #next #family #fun @alluarjunonline

A post shared by David Warner (@davidwarner31) on May 12, 2020 at 2:22am PDT

 
 
 
 
 
 
 
 
 

It’s tiktok time #buttabomma get out of your comfort zone people lol @candywarner1

A post shared by David Warner (@davidwarner31) on Apr 29, 2020 at 11:58pm PDT

 
 
 
 
 
 
 
 
 
 
 
 
 
 

We are back again!! #challenge #family #boredinthehouse #isolation @candywarner1

A post shared by David Warner (@davidwarner31) on May 8, 2020 at 7:03pm PDT

ਇੱਥੇ ਦੇਖੋ ਚਾਹਲ ਦੀਆਂ ਕੁੱਝ ਮਜ਼ੇਦਾਰ ਟਿੱਕਟਾਕ ਵੀਡੀਓਜ਼ .. .. .

 

 
 
 
 
 
 
 
 
 
 
 
 
 
 

Maa ne Bachpan Ki shararton ka badla le Liya 🤐 #quarantine #familytime #stayathome 🙏🏻

A post shared by Yuzvendra Chahal (@yuzi_chahal23) on Apr 1, 2020 at 6:30am PDT

 
 
 
 
 
 
 
 
 
 
 
 
 
 

Fantastic 4 🙈🕺 #familytime #quarantinelife #stayhomestaysafe 🙏🏻 @indiatiktok @geetchahal

A post shared by Yuzvendra Chahal (@yuzi_chahal23) on Apr 6, 2020 at 5:03am PDT

 
 
 
 
 
 
 
 
 
 
 
 
 
 

Phir phaswaa Diya behna ne 🙄🙄 @geetchahal #staysafe #stayathome #quarantinelife @indiatiktok

A post shared by Yuzvendra Chahal (@yuzi_chahal23) on Apr 18, 2020 at 5:12am PDT


Davinder Singh

Content Editor

Related News