ਪੁਆਇੰਟ ਟੇਬਲ ''ਚ ਫੇਰਬਦਲ, ਲਖਨਊ ਪਹੁੰਚੀ ਦੂਜੇ ਸਥਾਨ ''ਤੇ
04/08/2022 1:27:30 AM
ਮੁੰਬਈ- ਦਿੱਲੀ ਕੈਪੀਟਲਸ ਦੇ ਵਿਰੁੱਧ ਮੈਚ ਜਿੱਤਣ ਦੇ ਨਾਲ ਹੀ ਕੇ. ਐੱਲ. ਰਾਹੁਲ ਦੀ ਕਪਤਾਨੀ ਵਾਲੀ ਲਖਨਊ ਸੁਪਰ ਜਾਇੰਟਸ ਦੀ ਟੀਮ ਪੁਆਇੰਟ ਟੇਬਲ ਵਿਚ ਦੂਜੇ ਨੰਬਰ 'ਤੇ ਆ ਗਈ ਹੈ। ਹੁਣ ਲਖਨਊ ਦੇ ਚਾਰ ਮੈਚਾਂ ਵਿਚ ਤਿੰਨ ਜਿੱਤ ਅਤੇ ਇਕ ਹਾਰ ਦੇ ਨਾਲ 6 ਪੁਆਇੰਟ ਹੋ ਗਏ ਹਨ। ਜਦਕਿ ਦਿੱਲੀ ਦੀ ਟੀਮ ਖਿਸਕ ਕੇ 7ਵੇਂ ਸਥਾਨ 'ਤੇ ਆ ਗਈ ਹੈ। ਉਨ੍ਹਾਂ ਨੇ ਤਿੰਨ ਮੈਚਾਂ ਵਿਚੋਂ 2 ਹਾਰੇ ਹਨ। ਆਖਰੀ ਸਥਾਨ 'ਤੇ ਸਨਰਾਈਜ਼ਰਜ਼ ਹੈਦਰਾਬਾਦ ਬਣੀ ਹੋਈ ਹੈ।
ਇਹ ਖ਼ਬਰ ਪੜ੍ਹੋ-ਪੈਟ ਕਮਿੰਸ ਨੇ ਲਗਾਇਆ IPL ਦਾ ਸਭ ਤੋਂ ਤੇਜ਼ ਅਰਧ ਸੈਂਕੜਾ, ਰਾਹੁਲ ਦਾ ਰਿਕਾਰਡ ਕੀਤਾ ਬਰਾਬਰ
ਪੁਆਇੰਟ ਟੇਬਲ ਦੀ ਸਥਿਤੀ
ਇਹ ਖ਼ਬਰ ਪੜ੍ਹੋ-ਦੱਖਣੀ ਅਫਰੀਕਾ ਦੀ ਸਾਬਕਾ ਕਪਤਾਨ ਨੇ ਵਨ ਡੇ ਤੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
ਦੇਖੋ ਆਰੇਂਜ ਕੈਪ ਦੀ ਸਥਿਤੀ
ਦੇਖੋ ਪਰਪਲ ਕੈਪ ਦੀ ਸਥਿਤੀ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।