ਇਸ ਬਾਲੀਵੁੱਡ ਅਦਾਕਾਰਾ ਨੂੰ ਡੇਟ ਕਰ ਰਹੇ ਲਿਏਂਡਰ ਪੇਸ, ਨਵੀਂ ਜਗ੍ਹਾ ''ਤੇ ਇਕੱਠੇ ਆਏ ਨਜ਼ਰ

Monday, Mar 21, 2022 - 11:51 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਇਸ ਸਮੇਂ ਭਾਰਤੀ ਟੈਨਿਸ ਖਿਡਾਰੀ ਲਿਏਂਡਰ ਪੇਸ ਨੂੰ ਡੇਟ ਕਰ ਰਹੀ ਹੈ। ਇਸ ਸਟਾਰ ਜੋੜੀ ਨੇ ਬੀਤੇ ਸਾਲ ਹੀ ਸੋਸ਼ਲ ਮੀਡੀਆ 'ਤੇ ਆਪਣਾ ਰਿਸ਼ਤਾ ਕਬੂਲਿਆ ਸੀ। ਅਜਿਹੇ ਵਿਚ ਹੁਣ ਇਸ ਜੋੜੀ ਨੂੰ ਕਈ ਜਗ੍ਹਾ ਇਕੱਠੇ ਦੇਖਿਆ ਹੈ। ਲਿਏਂਡਰ 48 ਸਾਲ ਦੇ ਹਨ ਜਦਕਿ ਉਸਦੀ ਗਰਲਫ੍ਰੈਂਡ ਕਿਮ ਸ਼ਰਮਾ 42 ਸਾਲ ਦੀ ਹੈ। ਅੰਦਾਜ਼ਾ ਹੈ ਕਿ ਜਲਦ ਹੀ ਦੋਵੇਂ ਆਪਣੇ ਰਿਸ਼ਤੇ ਨੂੰ ਇਕ ਨਵਾਂ ਨਾਮ ਦੇ ਸਕਦੇ ਹਨ। ਸਟਾਰ ਜੋੜੀ ਦੇ ਡੇਟਿੰਗ ਕ੍ਰਮ ਦੇ ਤਹਿਤ ਦੋਵੇਂ ਇਕ ਫੁੱਟਬਾਲ ਮੈਦਾਨ ਦੇ ਬਾਹਰ ਨਜ਼ਰ ਆਏ ਹਨ।

PunjabKesari

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਪਾਕਿ ਨੇ ਵਿੰਡੀਜ਼ ਨੂੰ ਹਰਾ ਕੇ ਤੋੜਿਆ ਹਾਰ ਦਾ ਸਿਲਸਿਲਾ
ਤਸਵੀਰਾਂ ਵਿਚ ਦੇਖਿਆ ਕਿਮ ਸ਼ਰਮਾ ਆਲ-ਬਲੈਕ ਵਿਚ ਸਟਨਿੰਗ ਲੱਗ ਰਹੀ ਹੈ। ਉਨ੍ਹਾਂ ਨੇ ਬਲੈਕ ਟੀ-ਸ਼ਰਟ ਦੇ ਨਾਲ ਬਲੈਕ ਸ਼ਾਰਟਸ ਪਾਈ ਹੋਈ ਹੈ। ਕਾਲੇ ਰੰਗ ਦਾ ਚਸ਼ਮਾ ਲਗਾਏ ਅਦਾਕਾਰਾ ਆਪਣੇ ਇਕ ਹੱਥ ਵਿਚ ਕੌਫੀ ਫੜ੍ਹੀ ਹੋਈ ਹੈ। ਦੂਜੇ ਪਾਸੇ ਲਿਏਂਡਰ ਪੇਸ ਨੇ ਸਫੈਦ ਸ਼ਾਰਟਸ ਪਾਈ ਹੋਈ ਹੈ। ਉਨ੍ਹਾਂ ਨੇ ਨੀਲੇ ਰੰਗ ਦੀ ਜੈਕੇਟ ਦੇ ਨਾਲ ਪੇਅਰ ਕੀਤਾ ਹੈ।

PunjabKesari

ਇਹ ਖ਼ਬਰ ਪੜ੍ਹੋ- ਦਿੱਲੀ ਦੰਗਿਆਂ ’ਚ ਜਨਤਕ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਦੀ ਮੰਗ, ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ਫੈਸਲਾ ਟਾਲਿਆ
ਸਟਾਰ ਜੋੜੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗੋਆ ਵਿਚ ਛੁੱਟੀਆਂ ਮਨਾਉਣ ਦਾ ਅਤੇ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ।

PunjabKesariPunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News