ਕਰੁਣਾਲ ਨੇ ਅਕਸ਼ੈ ਕੁਮਾਰ ਦਾ ''ਬਾਲਾ ਚੈਲੰਜ'' ਸਵੀਕਾਰ ਕਰਦੇ ਹੋਏ ਕੀਤਾ ਮਜ਼ੇਦਾਰ ਡਾਂਸ (ਵੀਡੀਓ)
Saturday, Oct 19, 2019 - 11:34 AM (IST)
ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਕਰੁਣਾਲ ਪੰਡਯਾ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਸ਼ੁਰੂ ਕੀਤੇ ਗਏ 'ਬਾਲਾ ਚੈਲੰਜ' 'ਤੇ ਮਜ਼ੇਦਾਰ ਡਾਂਸ ਕੀਤਾ। ਕਰੁਣਾਲ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਬਾਲਾ ਗੀਤ 'ਤੇ ਆਪਣੇ ਦੋ ਦੋਸਤਾਂ ਨਾਲ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਦੇਖੋ ਵੀਡੀਓ
We were super excited to do this ... This is how we get pumped 💪#BalaChallenge completed 🕺 @akshaykumar, we’re big fans of your work, what do you think of our performance? @actor_mayur @meherzanmazda pic.twitter.com/k2ausZCOUr
— Krunal Pandya (@krunalpandya24) October 18, 2019
ਕਰੁਣਾਲ ਦੇ ਛੋਟੇ ਭਰਾ ਹਾਰਦਿਕ ਪੰਡਯਾ ਨੇ ਵੀ ਕੀਤਾ ਕੁਮੈਂਟ