ਸ਼ਿਖ਼ਰ ਧਵਨ ਨੇ ਚਾਹਲ ਨੂੰ ਕੀਤਾ ਬੁਰੀ ਤਰ੍ਹਾਂ ਟਰੋਲ, ਕਿਹਾ-ਤੇਰੀ ਨਵੀਂ-ਨਵੀਂ ਮੰਗਣੀ ਹੋਈ ਹੈ, ਤੂੰ ਸੰਭਲ ਕੇ ਚੱਲ

08/27/2020 5:32:28 PM

ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਲਾਮੀ ਬੱਲੇਬਾਜ ਸ਼ਿਖਰ ਧਵਨ ਇਨ੍ਹੀਂ ਦਿਨੀਂ ਆਪਣੀ ਟੀਮ ਦਿੱਲੀ ਕੈਪੀਟਲਸ  ਨਾਲ ਦੁਬਈ ਵਿਚ ਕੁਆਰੰਟੀਨ ਹਨ। ਜਿੱਥੇ ਉਨ੍ਹਾਂ ਨੇ ਬਾਲਕਨੀ ਵਿਚ ਬੈਠੇ ਹੋਏ ਦੀ ਆਪਣੀ ਇਕ ਤਸਵੀਰ ਸਾਂਝੀ  ਕੀਤੀ ਹੈ। ਉਥੇ ਧਵਨ ਦੀ ਇਸ ਤਸਵੀਰ 'ਤੇ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਨੇ ਕੁਮੈਂਟ ਕਰਦੇ ਹੋਏ ਮਜੇਦਾਰ ਗੱਲ ਲਿਖੀ।

ਇਹ ਵੀ ਪੜ੍ਹੋ: ਕ੍ਰਿਕਟਰ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖ਼ੁਸ਼ੀ

 
 
 
 
 
 
 
 
 
 
 
 
 
 
 

A post shared by Shikhar Dhawan (@shikhardofficial) onਦਰਅਸਲ ਧਵਨ ਨੇ ਆਪਣੇ ਇੰਸਟਾ ਅਕਾਊਂਟ 'ਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ - Sunny Dubai bringing out the smiles. . . ਜਿਸ ਦੇ ਬਾਅਦ ਕੁਲਦੀਪ ਯਾਦਵ ਨੇ ਇਸ 'ਤੇ ਕੁਮੈਂਟ ਕਰਦੇ ਹੋਏ ਲਿਖਿਆ - ਵਾਲ ਵੱਧ ਗਏ ਹਨ ਹੁਣ ਤਾਂ. . .। ਇਸ 'ਤੇ ਯੁਜਵੇਂਦਰ ਚਾਹਲ ਨੇ ਕੁਲਦੀਪ ਨੂੰ ਜਵਾਬ ਦਿੰਦੇ ਹੋਏ ਲਿਖਿਆ - ਭਾਬੀ ਆਸਟ੍ਰੇਲੀਆ ਵਿਚ ਹੈ ਬਰੋ ਤਾਂ ਅਜੇ ਨੋ ਪਿਟਾਈ. . . ਤਾਂ ਵਾਲ ਆ ਗਏ. . .ਸਮਝ ਰਹੇ ਹੋ ਨਾ। ਉਥੇ ਹੀ ਧਵਨ ਨੇ ਇਸ 'ਤੇ ਕੁਮੈਂਟ ਕਰਦੇ ਹੋਏ ਲਿਖਿਆ- ਬਾਬਾ ਅਸੀਂ ਤਾਂ ਪੁਰਾਣੇ ਚਾਵਲ ਹੋ ਗਏ ਹਾਂ। ਤੂੰ ਹੁਣ ਨਵਾਂ ਹੀ ਅੰਗੇਜ਼ਡ ਹੋਇਆ ਹੈ, ਤੂੰ ਸੰਭਲ ਕੇ ਚੱਲ ਕਿਤੇ ਅੱਗੇ ਵਾਲੇ ਵੱਡੇ ਦੰਦ ਹੋਰ ਬਾਹਰ ਨਾ ਆ ਜਾਓ, ਸੱਮਝ ਗਏ ਨਾ।  

ਇਹ ਵੀ ਪੜ੍ਹੋ: ਹਾਰਦਿਕ ਪੰਡਯਾ ਨੇ ਸਾਂਝੀ ਕੀਤੀ ਬੇਟੇ ਦੀ ਤਸਵੀਰ, ਲਿਖਿਆ- ਜੈਸਾ ਬਾਪ, ਵੈਸਾ ਬੇਟਾ

PunjabKesari

ਧਿਆਨਦੇਣ ਯੋਗ ਹੈ ਕਿ ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਦੀ ਮੰਗਣੀ 9 ਅਗਸਤ ਨੂੰ ਹੋਈ ਸੀ ਅਤੇ ਦੋਵਾਂ ਨੇ ਸੋਸ਼ਲ ਮੀਡੀਆ ਜ਼ਰੀਏ ਤਸੀਵਰਾਂ ਸਾਂਝੀਆਂ ਕਰਕੇ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਸੀ। ਦੱਸ ਦੇਈਏ ਕਿ ਆਈ.ਪੀ.ਐਲ. 2020 ਵਿਚ ਯੁਜਵੇਂਦਰ ਚਾਹਲ ਰਾਇਲਜ਼ ਚੈਂਲੇਜਰਸ ਬੈਂਗਲੁਰੂ (ਆਰ.ਸੀ.ਬੀ.), ਕੁਲਦੀਪ ਯਾਦਵ ਕੋਲਕਾਤਾ ਨਾਈਟਰਾਈਡਰਸ (ਕੇ.ਕੇ.ਆਰ.) ਅਤੇ ਸ਼ਿਖਰ ਧਵਨ ਦਿੱਲੀ ਕੈਪੀਟਲਸ ਵੱਲੋਂ ਖੇਡਰੇ ਹੋਏ ਨਜ਼ਰ ਆਉਣਗੇ।

ਇਹ ਵੀ ਪੜ੍ਹੋ: ਵਿਰਾਟ ਨੇ ਸਾਂਝੀ ਕੀਤੀ ਜਲਦ ਪਿਤਾ ਬਣਨ ਦੀ ਖੁਸ਼ੀ, ਇਸ ਕ੍ਰਿਕਟਰ ਨੇ ਪਹਿਲਾਂ ਹੀ ਕਰ ਦਿੱਤੀ ਸੀ ਭਵਿੱਖਵਾਣੀ


cherry

Content Editor

Related News