ਗੋਲਫ਼ ਦੀਆਂ 5 ਹਾਟ ਮਹਿਲਾ ਪਲੇਅਰ ਦੀਆਂ ਦੇਖੋ ਕੁਝ ਦਿਲਖਿੱਚਵੀਆਂ ਤਸਵੀਰਾਂ

05/27/2022 5:27:13 PM

ਸਪੋਰਟਸ ਡੈਸਕ- ਗੋਲਫ਼ ਇਕ ਅਜਿਹੀ ਖੇਡ ਹੈ ਜਿਸ 'ਚ ਪੁਰਸ਼ਾਂ ਦਾ ਦਬਦਬਾ ਰਿਹਾ ਹੈ। ਫਿਲਹਾਲ ਇਸ ਖੇਡ 'ਚ ਕਈ ਮਹਿਲਾਵਾਂ ਨੇ ਨਾ ਸਿਰਫ਼ ਆਪਣੇ ਕੌਸ਼ਲ ਨਾਲ ਸਗੋਂ ਆਪਣੀ ਲੁਕ ਕਾਰਨ ਵੀ ਆਪਣੇ ਪਛਾਣ ਬਣਾਈ ਹੈ। ਆਓ ਤੁਹਾਨੂੰ ਦਸਦੇ ਹਾਂ ਗੋਲਫ਼ ਜਗਤ ਦੀਆਂ ਪੰਜ ਸਭ ਤੋਂ ਹਾਟ ਮਹਿਲਾ ਗੋਲਫਰਾਂ ਬਾਰੇ। ਇਹ ਗੋਲਫ਼ਰ ਨਾ ਸਿਰਫ਼ ਆਪਣੇ ਦੋਸ਼ਮੁਕਤ ਕੌਸ਼ਲ ਲਈ ਸਗੋਂ ਆਪਣੇ ਖ਼ੂਬਸੂਰਤ ਚਿਹਰਿਆਂ ਤੇ ਆਪਣੇ ਗਲੈਮਰਸ ਸਰੀਰ ਲਈ ਵੀ ਜਾਣੀਆਂ ਜਾਂਦੀਆਂ ਹਨ।

ਪੈਜੇ ਸਪਿਰਾਨਾਕ

PunjabKesari

PunjabKesari

ਸੈਂਡ੍ਰਾ ਗੈਲੋ

PunjabKesari

PunjabKesari

ਲੈਕਮੀ ਥਾਂਪਸਨ

PunjabKesari

ਬੇਲੇਨ ਮੋਜੋ

PunjabKesari

PunjabKesari

ਬਲੇਅਰ ਓ 'ਨੀਲ 

PunjabKesari


Tarsem Singh

Content Editor

Related News