ਗੋਲਫ : ਖਾਲਿਨ ਜੋਸ਼ੀ ਨੇ ਜੈਪੁਰ ਓਪਨ ਜਿੱਤਿਆ

Friday, Oct 15, 2021 - 08:28 PM (IST)

ਗੋਲਫ : ਖਾਲਿਨ ਜੋਸ਼ੀ ਨੇ ਜੈਪੁਰ ਓਪਨ ਜਿੱਤਿਆ

ਜੈਪੁਰ- ਖਾਲਿਨ ਜੋਸ਼ੀ ਆਖਰੀ ਦੌਰ ਵਿਚ ਤਿੰਨ ਅੰਡਰ 67 ਦਾ ਸਕੋਰ ਕਰਕੇ ਐੱਮ. ਧਰਮਾ ਨੂੰ ਹਰਾ ਕੇ 40 ਲੱਖ ਰੁਪਏ ਇਨਾਮੀ ਰਾਸ਼ੀ ਦਾ ਜੈਪੁਰ ਓਪਨ ਗੋਲਫ ਟੂਰਨਾਮੈਂਟ ਜਿੱਤ ਲਿਆ, ਜੋ ਰਾਜਸਥਾਨ ਸੈਰ ਸਪਾਟਾ ਵਿਭਾਗ ਨੇ ਆਯੋਜਿਤ ਕੀਤਾ ਸੀ। ਜੋਸ਼ੀ ਨੇ ਕੁੱਲ 22 ਅੰਡਰ 258 ਸਕੋਰ ਬਣਾਇਆ।

ਇਹ ਖ਼ਬਰ ਪੜ੍ਹੋ- IPL Final CSK v KKR : ਕੋਲਕਾਤਾ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ


ਇਹ ਉਸਦੇ ਕਰੀਅਰ ਦਾ ਪੰਜਵਾਂ ਖਿਤਾਬ ਹੈ। ਉਨ੍ਹਾਂ ਨੇ ਤਿੰਨ ਸਾਲ ਬਾਅਦ ਖਿਤਾਬ ਜਿੱਤਿਆ। ਕੱਲ ਰਾਤ ਨੂੰ ਚੋਟੀ 'ਤੇ ਕਾਬਜ਼ ਧਰਮਾ ਆਖਰੀ ਦੌਰ 'ਚ ਪਿਛੜ ਗਏ ਤੇ ਉਨ੍ਹਾਂ ਨੂੰ ਦੂਜੇ ਸਥਾਨ ਦੇ ਨਾਲ ਸਬਰ ਕਰਨਾ ਪਿਆ। ਕੋਲਕਾਤਾ ਦੇ ਸੁਨੀਤ ਚੌਰਸੀਆ ਤੇ ਚੰਡੀਗੜ੍ਹ ਦੇ ਹਰਿੰਦਰ ਗੁਪਤਾ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੇ।

ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਨੇ ਗਰਲਫ੍ਰੈਂਡ ਨੂੰ ਦਿੱਤਾ 1.1 ਕਰੋੜ ਰੁਪਏ ਦਾ ਜਿਊਲਰੀ ਬਾਕਸ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News