ਬੋਟਾਸ ਰੂਸ ਗ੍ਰਾਂ. ਪ੍ਰੀ. ਦੇ ਪਹਿਲੇ ਅਭਿਆਸ ਵਿਚ ਸਭ ਤੋਂ ਤੇਜ਼ ਰਿਹਾ

Saturday, Sep 26, 2020 - 02:19 AM (IST)

ਬੋਟਾਸ ਰੂਸ ਗ੍ਰਾਂ. ਪ੍ਰੀ. ਦੇ ਪਹਿਲੇ ਅਭਿਆਸ ਵਿਚ ਸਭ ਤੋਂ ਤੇਜ਼ ਰਿਹਾ

ਸੋਚੀ– ਵਾਲਟੇਰੀ ਬੋਟਾਸ ਸ਼ੁੱਕਰਵਾਰ ਨੂੰ ਰੂਸ ਗ੍ਰਾਂ. ਪ੍ਰੀ. ਦੇ ਪਹਿਲੇ ਅਭਿਆਸ ਸੈਸ਼ਨ ਵਿਚ ਸਭ ਤੋਂ ਤੇਜ਼ ਸਮਾਂ ਕੱਢਣ ਵਿਚ ਸਫਲ ਰਿਹਾ ਤੇ ਮਰਸੀਡੀਜ਼ ਦੇ ਉਸਦਾ ਸਾਥੀ ਲੂਈਸ ਹੈਮਿਲਟਨ ਟਾਇਰ ਦੇ ਖਰਾਬ ਹੋਣ ਦੇ ਕਾਰਣ ਪਿਛੜ ਗਿਆ। ਰੈੱਡ ਬੁੱਲ ਦਾ ਮੈਕਸ ਵਸਟਾਰਪੇਨ ਤੀਜੇ ਸਥਾਨ 'ਤੇ ਰਿਹਾ। ਹੈਮਿਲਟਨ ਟਾਇਰ ਵਿਚ ਸਮੱਸਿਆ ਦੇ ਕਾਰਣ 19ਵੇਂ ਸਥਾਨ 'ਤੇ ਰਿਹਾ । ਫੇਰਾਰੀ ਦਾ ਸੇਬੇਸਟੀਅਨ ਵੇਟਲ 9ਵੇਂ ਤੇ ਚਾਰਲਸ ਲੇਕਲਰਕ 11ਵੇਂ ਸਥਾਨ 'ਤੇ ਰਿਹਾ।

PunjabKesari


author

Gurdeep Singh

Content Editor

Related News