ਮੋਟਾਪਾ ਤੇ ਵਧਿਆ ਹੋਇਆ ਪੇਟ ਘਟਾਉਣ ਦਾ ਇਕੋ-ਇਕ ਕਾਮਯਾਬ ਦੇਸੀ ਫਾਰਮੂਲਾ, ਤੁਸੀਂ ਵੀ ਅਜ਼ਮਾਓ

Wednesday, May 29, 2024 - 10:02 PM (IST)

ਜਲੰਧਰ (ਬਿਊਰੋ) : ਦੋਸਤੋ ਕੀ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ, ਕੀ ਤੇਜ਼ੀ ਨਾਲ ਵੱਧ ਰਹੇ ਭਾਰ (ਵਜ਼ਨ) ਅਤੇ ਵਧੇ ਹੋਏ ਪੇਟ ਨੇ ਤੁਹਾਡੀ ਚਿੰਤਾ ਨੂੰ ਵਧਾ ਦਿੱਤਾ ਹੈ? ਜੇਕਰ ਹਾਂ ਤਾਂ ਦੱਸ ਦੇਈਏ ਕਿ ਮੋਟਾਪੇ ਤੋਂ ਛੁਟਕਾਰਾ ਪਾਉਣ ਦੇ ਦੋ ਸਿੱਧੇ ਅਤੇ ਜ਼ਰੂਰੀ ਉਪਾਅ ਹਨ। ਪਹਿਲਾ ਹੈਲਥੀ ਲਾਈਫਸਟਾਈਲ ਅਤੇ ਦੂਜਾ ਹੈਲਥੀ ਡਾਈਟ। ਇਹੀ ਵਜ੍ਹਾ ਹੈ ਕਿ ਅੱਜ-ਕੱਲ੍ਹ ਜ਼ਿਆਦਾਤਰ ਲੋਕ ਸਰੀਰ ਦੀ ਵੱਧ ਰਹੀ ਚਰਬੀ ਤੋਂ ਛੁਟਕਾਰਾ ਪਾਉਣ ਲਈ ਡਾਈਟਿੰਗ ਅਤੇ ਜਿਮ ਦਾ ਸਹਾਰਾ ਲੈ ਰਹੇ ਹਨ। ਅੱਜ ਦੇ ਸਮੇਂ ਵਿਚ ਤੇਜ਼ੀ ਨਾਲ ਵਧਦੇ ਭਾਰ, ਮੋਟਾਪਾ ਨਾ ਸਿਰਫ ਸਾਡੀ ਲੁੱਕ (ਪਰਸਨੈਲਿਟੀ) ਨੂੰ ਖਰਾਬ ਕਰਨ ਦਾ ਕੰਮ ਕਰਦਾ ਹੈ ਬਲਕਿ ਵਧੇਰੇ ਮੋਟਾਪੇ ਕਾਰਨ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।  ਜੇਕਰ ਤੁਸੀਂ ਵੀ ਆਪਣੇ ਵਧੇ ਹੋਏ ਭਾਰ (ਮੋਟਾਪਾ) ਅਤੇ ਵਧੇ ਹੋਏ ਪੇਟ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਆਪਣੀ ਡਾਈਟ ਨੂੰ ਬੈਲੇਂਸ ਕਰਨਾ ਪਵੇਗਾ। ਮੋਟਾਪੇ ਨੂੰ ਘਟਾਉਣਾ (weight loss) ਕੋਈ ਇਕ ਦਿਨ ਦਾ ਕੰਮ ਨਹੀਂ ਹੈ, ਇਸ ਲਈ ਸਮਾਂ ਅਤੇ ਧੀਰਜ ਦੋਵਾਂ ਦੀ ਜ਼ਰੂਰਤ ਹੁੰਦੀ ਹੈ। 

ਮੋਟਾਪਾ (Obesity) ਕੀ ਹੈ?
ਮੋਟਾਪਾ ਇਕ ਅਜਿਹੀ ਸਥਿਤੀ ਹੈ, ਜਿਸ ਵਿਚ ਸਰੀਰ ਵਿਚ ਬਹੁਤ ਜਿਆਦਾ ਵਸਾ ਜਾ ਚਰਬੀ ਵਧ ਜਾਦੀ ਹੈ। ਇਹ ਆਮਤੌਰ ਤੇ ਉਸ ਸਮੇ ਹੁੰਦਾ ਹੈ ਜਦੋ ਕੋਈ ਜਿਆਦਾ ਭੋਜਨ ਦਾ ਸੇਵਨ ਕਰ ਲੈਦਾ ਹੈ ਅਤੇ ਨਾ ਹੀ ਕੋਈ ਕਸਰਤ ਕਰਦਾ ਹੈ। ਅੱਜਕੱਲ੍ਹ ਲੋਕਾਂ ’ਚ ਮੋਟਾਪੇ ਦੀ ਸਮੱਸਿਆ ਬਹੁਤ ਵਧ ਰਹੀ ਹੈ। ਲੋਕ ਆਪਣੇ ਕੰਮਕਾਜ ਵਿਚ ਸਾਰਾ ਦਿਨ ਰੁੱਝੇ ਰਹਿੰਦੇ ਹਨ ਤੇ ਜੋ ਸਮਾਂ ਮਿਲਦਾ ਹੈ, ਉਸ ਨੂੰ ਉਹ ਮੋਬਾਈਲ ਤੇ ਟੀ. ਵੀ. ਦੇਖਣ ਵਿਚ ਬਰਬਾਦ ਕਰ ਦਿੰਦੇ ਹਨ। ਜਿਸ ਕਾਰਨ ਸਰੀਰ ਦੀ ਕਸਰਤ ਨਹੀਂ ਹੋ ਪਾਉਂਦੀ ਅਤੇ ਕੈਲੋਰੀ ਘੱਟ ਨਹੀਂ ਹੁੰਦੀ ਤੇ ਮੋਟਾਪਾ ਵਧਣ ਲੱਗਦਾ ਹੈ। ਇਹ ਮੋਟਾਪਾ ਹੌਲੀ-ਹੌਲੀ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਖ਼ਰਾਬ ਕਰ ਦਿੰਦਾ ਹੈ। ਅੱਜਕੱਲ੍ਹ ਛੋਟੇ ਬੱਚਿਆਂ ਵਿਚ ਵੀ ਮੋਟਾਪਾ ਬਹੁਤ ਵਧ ਰਿਹਾ ਹੈ। ਮੋਟਾਪਾ ਵਧਣ ਕਾਰਨ ਸਰੀਰ ਵਿਚ ਨਵੀਆਂ-ਨਵੀਆਂ ਬੀਮਾਰੀਆਂ ਆਉਣ ਲੱਗਦੀਆਂ ਹਨ।

ਮੋਟਾਪਾ ਦੇ ਲੱਛਣ ਕੀ ਹਨ?

  • 1. ਜੋੜਾਂ ’ਚ ਦਰਦ ਹੋਣਾ
  • 2. ਚੰਗੀ ਤਰ੍ਹਾਂ ਨੀਂਦ ਪੂਰੀ ਨਾ ਹੋਣਾ
  • 3. ਹਾਈ ਬਲੱਡ ਪ੍ਰੈਸ਼ਰ ਹੋਣਾ
  • 4. ਸ਼ੂਗਰ ਰੋਗ 
  • 5. ਗਠੀਆ ਦੀ ਸਮੱਸਿਆ ਹੋਣਾ
  • 6. ਰੋਜ਼ਮੱਰਾ ਦੇ ਕੰਮਕਾਜ ਵਿਚ ਸਮੱਸਿਆ ਆਉਣਾ
  • 7. ਥਾਇਰਾਈਡ ਦੀ ਸਮੱਸਿਆ ਆਉਣਾ
  • 8. ਹਮੇਸ਼ਾ ਥਕਾਵਟ ਮਹਿਸੂਸ ਹੋਣਾ
  • 9. ਲਕੋਰੀਆ (ਸਫੇਦ ਪਾਣੀ)
  • 10. ਪੀ.ਸੀ.ਓ.ਡੀ. PCOD (Period Problem)

ਇਹ ਡਾਈਟ ਪਲਾਨ ਕਰੋ ਫਾਲੋ

ਐਕਸਰਸਾਈਜ਼ ਤੋਂ ਅਲੱਗ ਨਿਊਟ੍ਰਿਸ਼ਨਿਸਟ ਨੇ ਇਕ ਸਰਲ ਡਾਈਟ ਪਲਾਨ ਵੀ ਸ਼ੇਅਰ ਕੀਤਾ ਹੈ। ਇਸ ਮੁਤਾਬਕ, ਵਜ਼ਨ ਘਟਾਉਣ ਲਈ ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਇਕ ਗਿਲਾਸ ਨੀਂਬੂ ਪਾਣੀ ਜਾਂ ਜ਼ੀਰੇ ਦੇ ਪਾਣੀ ਨਾਲ ਕਰਨੀ ਹੈ। ਚੀਨੀ ਅਤੇ ਬਾਹਰ ਦੇ ਜੰਕ ਫੂਡ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲੈਣੀ ਹੈ। ਮੋਟਾਪੇ ਤੋਂ ਠੁਚਕਾਰਾ ਪਾਉਣ ਲਈ ਰੋਜ਼ 8 ਗਿਲਾਸ ਪਾਣੀ ਪਿਓ। ਰੋਜ਼ ਦਿਨ 'ਚ ਇਕ ਫਰੈਸ਼ ਫਰੂਟ ਖਾਓ। ਖਾਣ ਦਾ ਸਮਾਂ ਫਿਕਸ ਕਰ ਲਿਓ ਅਤੇ ਰੋਜ਼ ਸਿਰਫ ਉਸੇ ਸਮੇਂ ਭੋਜਨ ਕਰੋ। ਸਿਰਫ ਘਰ ਦਾ ਬਣਿਆ ਹੈਲਥੀ ਖਾਣਾ ਹੀ ਖਾਓ ਅਤੇ ਰਾਤ ਨੂੰ 7 ਵਜੇ ਤੋਂ ਬਾਅਦ ਕੁਝ ਵੀ ਖਾਣ ਤੋਂ ਬਚੋ। ਇਨ੍ਹਾਂ ਸਭ ਤੋਂ ਅਲੱਗ ਨਿਊਟ੍ਰਿਸ਼ਨਿਸਟ ਨੇ ਰੋਜ਼ 7 ਤੋਂ 8 ਘੰਟੇ ਦੀ ਨੀਂਦ ਨੂੰ ਜ਼ਰੂਰੀ ਦੱਸਿਆ ਹੈ। 

ਮੋਟਾਪਾ ਦੂਰ ਕਰਨ ਲਈ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ
ਡਾਈਟੀਸ਼ੀਅਨ ਦੇ ਅਨੁਸਾਰ ਰੋਜ਼ਾਨਾ ਕਸਰਤ ਕਰਨ ਤੁਸੀਂ ਆਪਣਾ ਵਜ਼ਨ ਕੰਟਰੋਲ ’ਚ ਰੱਖ ਸਕਦੇ ਹੋ। ਤੇਜ਼ ਚੱਲਣਾ, ਤੈਰਨਾ ਤੇ ਸਾਈਕਲ ਚਲਾਉਣਾ ਵਧੀਆ ਕਸਰਤ ਹੈ। ਦਿਨ ਵਿਚ ਤਿੰਨ ਵਾਰ ਨਿਯਮਿਤ ਪੌਸ਼ਟਿਕ ਆਹਾਰ ਲਓ। ਜ਼ਿਆਦਾ ਤਲਿਆ ਖਾਣਾ, ਮਠਿਆਈ ਦਾ ਵਧੇਰੇ ਸੇਵਨ, ਬਾਹਰਲਾ ਜ਼ਿਆਦਾ ਖਾਣਾ-ਪੀਣਾ, ਪਿੱਜ਼ਾ, ਬਰਗਰ ਤੇ ਜੰਕ ਫੂਡ ਦਾ ਸੀਮਤ ਮਾਤਰਾ ’ਚ ਸੇਵਨ ਕਰੋ। ਰੋਜ਼ਾਨਾ ਵਧੇਰੇ ਮਾਤਰਾ ’ਚ ਪਾਣੀ ਪੀਓ। ਖੀਰੇ, ਨਿੰਬੂ, ਅਦਰਕ, ਪੁਦੀਨੇ ਦਾ ਰਸ ਵਜ਼ਨ ਘਟਾਉਣ, ਖ਼ਾਸ ਕਰਕੇ ਪੇਟ ਦੀ ਚਰਬੀ ਘਟਾਉਣ ’ਚ ਮਦਦਗਾਰ ਹੈ। ਮੋਟਾਪਾ ਘਟਾਉਣ ਲਈ ਗ੍ਰੀਨ-ਟੀ, ਬੇਰੀਜ਼, ਮੇਵੇ, ਦਹੀਂ, ਦਾਲਾਂ ਤੇ ਓਟਸ ਦਾ ਸੇਵਨ ਵੀ ਮਦਦਗਾਰ ਸਾਬਿਤ ਹੁੰਦਾ ਹੈ।

ਮੋਟਾਪਾ ਤੇ ਵਧਿਆ ਢਿੱਡ ਘਟਾਉਣ ਦਾ ਦੇਸੀ ਨੁਸਖ਼ਾ
ਜੇ ਤੁਸੀਂ ਵੀ ਮੋਟਾਪੇ, ਵਧ ਰਹੇ ਭਾਰ, ਵਧੇ ਹੋਏ ਪੇਟ ਤੇ ਢਿੱਡ ਦੀ ਚਰਬੀ ਤੋਂ ਪ੍ਰੇਸ਼ਾਨ ਹੋ ਚੁੱਕੇ ਹੋ? ਹਰ ਥਾਂ ਤੋਂ ਮੋਟਾਪਾ ਘਟਾਉਣ ਦੀ ਦਵਾਈ ਖਾ ਕੇ ਨਿਰਾਸ਼ ਹੋ ਗਏ ਹੋ ਤਾਂ ਹੁਣ ਤੁਸੀਂ ਪ੍ਰੇਸ਼ਾਨ ਨਾ ਹੋਵੋ। ਸ਼ੁੱਧ ਅਯੁਰਵੈਦਿਕ ਜੜ੍ਹੀ-ਬੂਟੀਆਂ, ਕੀਮਤੀ ਭਸਮਾਂ ਨਾਲ ਬਣਾਈ ਖ਼ਾਸ ਦੇਸੀ ਦਵਾਈ, ਜਿਸ ਦਾ ਦੇਸ਼ਾਂ-ਵਿਦੇਸ਼ਾਂ ’ਚ ਬੈਠੇ ਹਜ਼ਾਰਾਂ ਮਰੀਜ਼ ਲਾਭ ਉਠਾ ਰਹੇ ਹਨ। ਮੋਟਾਪੇ ਤੋਂ ਹੋਣ ਵਾਲੀਆਂ ਸਮੱਸਿਆਵਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਇਹ ਆਯੁਰਵੈਦਿਕ ਦੇਸੀ ਦਵਾਈ। ਪਹਿਲੇ ਕੋਰਸ ਵਿੱਚ ਹੀ ਵਧੀਆ ਰਿਜ਼ਲਟ ਦੇਖਣ ਨੂੰ ਮਿਲੇਗਾ। ਇਕ ਵਾਰ ਜ਼ਰੂਰ ਅਪਣਾ ਕੇ ਵੇਖੋ। 

ਮੋਟਾਪਾ ਘਟਾਓ, ਆਪਣੀ ਪ੍ਰਸਨੈਲਿਟੀ ਵਧਾਓ
ਮੋਟਾਪਾ ਅਤੇ ਵਧਦਾ ਭਾਰ ਕਈ ਬੀਮਾਰੀਆਂ ਦਾ ਕਾਰਨ ਵੀ ਬਣ ਜਾਂਦਾ ਹੈ, ਇਸ ਲਈ ਵਿਅਰਥ ਇਧਰ-ਉਧਰ ਭਟਕ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਨਾ ਕਰੋ। ‘ਰੌਸ਼ਨ ਹੈਲਥ ਕੇਅਰ' (ਪੰਜਾਬ) ਇਕ ਪ੍ਰਸਿੱਧ ਆਯੁਰਵੈਦਿਕ ਕਲੀਨਿਕ ਹੈ। ਹਰ ਉਮਰ ਦੇ ਇਸਤਰੀ, ਪੁਰਸ਼, ਲੜਕੇ-ਲੜਕੀਆਂ, ਬੱਚੇ ਹੋਣ ਭਾਵੇਂ ਬਜ਼ੁਰਗ ਇਸ ਦਵਾਈ ਦਾ ਸੇਵਨ ਕਰ ਸਕਦੇ ਹਨ, 15 ਦਿਨਾਂ ’ਚ ਹੀ ਦਵਾਈ ਦਾ ਜ਼ਬਰਦਸਤ ਅਸਰ ਦੇਖਣ ਨੂੰ ਮਿਲੇਗਾ। ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਦਵਾਈ ਘਰ ਬੈਠੇ ਵੀ ਮੰਗਵਾ ਸਕਦੇ ਹੋ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖਾਸ ਪ੍ਰਬੰਧ ਹੈ।

ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/ਵਟਸਐਪ) ’ਤੇ ਵੀ ਕਾਲ ਕਰ ਸਕਦੇ ਹੋ। ਆਪਣੇ ਨਜ਼ਦੀਕੀ ਸ਼ਹਿਰ ਦਵਾਈ ਮੰਗਵਾਉਣ ਲਈ ਫੋਨ ਕਰੋ। Call/Whatsapp +91- 95014 78347, +91-73473-07214, ਵਧੇਰੇ ਜਾਣਕਾਰੀ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।


Rahul Singh

Content Editor

Related News