ਫੌਜੀ ਦੀ ਵਰਦੀ ਪਾ ਕੇ ਘੁੰਮ ਰਿਹਾ ਸ਼ੱਕੀ ਗ੍ਰਿਫਤਾਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

12/22/2018 1:21:31 AM

ਫਰੀਦਕੋਟ— ਫੌਜੀ ਦੀ ਵਰਦੀ ਪਾ ਕੇ ਘੁੰਮ ਰਿਹਾ ਸ਼ੱਕੀ ਗ੍ਰਿਫਤਾਰ  
ਰੋਪੜ— ਦਿਲਪ੍ਰੀਤ ਬਾਬਾ ਦੇ ਚਾਰ ਸਾਥੀ ਗ੍ਰਿਫਤਾਰ
ਅੰਮ੍ਰਿਤਸਰ— ਸਿਵਲ ਹਸਪਤਾਲ 'ਚੋਂ ਮੁੱਕੇ ਐਂਟੀ ਰੈਬਿਸ ਟੀਕੇ, ਜਾਨਲੇਵਾ ਹੋਇਆ ਕੁੱਤੇ ਦਾ ਕੱਟਣਾ  
ਮੋਹਾਲੀ— ਕੋਲਿਆਂਵਾਲੀ ਨੂੰ ਨਿਆਂਇਕ ਹਿਰਾਸਤ 'ਤੇ ਭੇਜਿਆ  
ਫਿਰੋਜ਼ਪੁਰ— ਚੋਣਾਂ ਦੇ ਮੱਦੇਨਜ਼ਰ ਫਿਰੋਜ਼ਪੁਰ ਪਹੁੰਚੇ ਸੁਖਬੀਰ ਬਾਦਲ
ਸੰਗਰੂਰ— ਮੋਦੀ ਦੀ ਗੁਰਦਾਸਪੁਰ ਰੈਲੀ ਰਹੇਗੀ ਫਲੋਪ : ਚੀਮਾ
ਤਰਨਤਾਰਨ— ਸੁਸਰੀਆਂ ਤੇ ਸੁੰਡੀਆਂ ਦਾ ਮਿਡ-ਡੇਅ ਮੀਲ
ਕਪੂਰਥਲਾ— ਲੌਂਗੋਵਾਲ ਦੀ ਅਗਵਾਈ 'ਚ ਹੋਈ ਸ਼੍ਰੋਮਣੀ ਕਮੇਟੀ ਐਡਜੈਕਟਿਵ ਦੀ ਅਹਿਮ ਮੀਟਿੰਗ
ਜਲੰਧਰ— ਸਰਕਾਰੀ ਬੈਂਕ ਮੁਲਾਜ਼ਮਾਂ ਦੀ ਹੜਤਾਲ
ਪਟਿਆਲਾ— ਰੱਖੜਾ ਹਾਈਕੋਰਟ 'ਚ ਦੇਣਗੇ ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਜਵਾਬ 
ਪਠਾਨਕੋਟ— ਬੈਂਕ ਕਰਮਚਾਰੀਆਂ ਦੀ ਹੜਤਾਲ ਕਾਰਨ ਲੋਕ ਬੇਹਾਲ
ਮੋਗਾ— ਕੂੜੇ ਦੇ ਡੰਪ 'ਚੋਂ ਭਰੂਣ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ
ਬਠਿੰਡਾ— ਘਰੇਲੂ ਝਗੜੇ ਤੋਂ ਪਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ  
ਬਰਨਾਲਾ— ਸਾਬਕਾ ਸਰਪੰਚ ਨੇ ਪੁਲਸ ਮੁਲਾਜ਼ਮਾਂ 'ਤੇ ਲਗਾਏ ਧੱਕੇਸ਼ਾਹੀ ਦੇ ਦੋਸ਼
ਹੁਸ਼ਿਆਰਪੁਰ— ਪਿੰਡ ਕੂਲੇਵਾਲ ਦੇ ਲੋਕਾਂ ਨੇ ਸਰਬਸੰਮਤੀ ਨਾਲ ਕੀਤੀ ਪੰਚਾਇਤ ਦੀ ਚੋਣ
ਲੁਧਿਆਣਾ— ਮੰਗਾਂ ਨੂੰ ਲੈ ਕੇ ਹੜਤਾਲ 'ਤੇ ਬੈਠੇ ਬੈਂਕਾਂ ਦੇ ਕਰਮਚਾਰੀ 
ਮਾਨਸਾ— ਉਮੀਦਵਾਰਾਂ ਦੇ ਕਾਗਜ਼ ਰੱਦ, ਪਿੰਡ ਵਾਸੀਆਂ ਨੇ ਕੀਤਾ ਚੱਕਾ ਜਾਮ
ਫਤਿਹਗੜ੍ਹ ਸਾਹਿਬ— ਆਜ਼ਾਦ ਉਮੀਦਵਾਰਾਂ ਦੇ ਕਾਗਜ਼ ਰੱਦ, ਕਾਂਗਰਸ 'ਤੇ ਲੱਗੇ ਦੋਸ਼
ਗੁਰਦਾਸਪੁਰ— ਚਾਈਨਾ ਡੋਰ ਦੇ ਨੁਕਸਾਨ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ
ਮੁਕਤਸਰ— ਮਿਸ਼ਨ ਤੰਦਰੁਸ ਪੰਜਾਬ ਦੀਆਂ ਧੱਜੀਆਂ ਉਡਾ ਰਹੀ ਮੁਕਤਸਰ ਦੀ ਸਬਜ਼ੀ ਮੰਡੀ
ਨਵਾਂਸ਼ਹਿਰ— ਆਤਮ ਰੱਖਿਆ ਸਿਖਲਾਈ ਪ੍ਰੋਗਰਾਮ ਤਹਿਤ ਲੜਕੀਆਂ ਨੂੰ ਵੰਡੇ ਸਰਟੀਫਿਕੇਟ
ਫਾਜ਼ਿਲਕਾ— ਤਨਖਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਬੈਂਕਾਂ ਰਹੀਆਂ ਬੰਦ


Related News