ਮਰਦਾਨਾ ਤੌਰ ’ਤੇ ਖ਼ਤਮ ਹੋਏ ਮਰਦਾਂ ਲਈ ਦੇਸੀ ਨੁਸਖ਼ੇ

Thursday, Sep 08, 2022 - 12:44 AM (IST)

ਮਰਦਾਨਾ ਤੌਰ ’ਤੇ ਖ਼ਤਮ ਹੋਏ ਮਰਦਾਂ ਲਈ ਦੇਸੀ ਨੁਸਖ਼ੇ

ਜਲੰਧਰ (ਬਿਊਰੋ) : ਇਸ ਆਰਟੀਕਲ ਨੂੰ ਪੂਰਾ ਪੜ੍ਹਨ ਤੋਂ ਬਾਅਦ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਤੁਹਾਡੇ ਸਾਥੀ ਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ। ਉਹ ਇਸ ਲਈ ਕਿਉਂਕਿ ਜ਼ਿਆਦਾਤਰ Females ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦਾ ਸਾਥੀ Sex ਪ੍ਰਤੀ ਦਿਲਚਸਪੀ ਨਹੀਂ ਰੱਖਦਾ ਜਾਂ ਉਸਦੀ Sex ਕਰਨ ਦੀ ਸਮਰੱਥਾ ਬਹੁਤ ਘੱਟ ਹੈ। Sex ਨੂੰ ਲੈ ਕੇ ਸਾਡੇ ਸਮਾਜ ਵਿਚ ਕਈ ਤਰ੍ਹਾਂ ਦੀਆਂ ਗਲਤਫ਼ਹਿਮੀਆਂ ਹਨ। ਮਰਦ ਇਸ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਸਾਂਝਾ ਕਰਨ ’ਚ ਸੰਗਦੇ ਹਨ। Sex ਪਾਵਰ ਦੇ ਵਿਚ ਕਮੀ ਜਾਂ ਇਸ ਨੂੰ ਕਰਨ ਵਿਚ ਦਿਲਚਸਪੀ ਨਾ ਰਹਿਣਾ ਵੀ ਇਕ ਅਜਿਹੀ ਸਮੱਸਿਆ ਹੈ, ਜਿਸ ਬਾਰੇ ਮਰਦਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ। ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਵਿਚ ਮਰਦਾਨਾ ਕਮਜ਼ੋਰੀ ਦੇ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ।

Sex Power ਕੀ ਹੈ?

Sex ਕਰਨ ਲਈ ਬਹੁਤ ਜ਼ਿਆਦਾ ਤਾਕਤ ਦੀ ਲੋੜ ਪੈਂਦੀ ਹੈ। ਇਸ ਤਾਕਤ ਨੂੰ Sex Power ਕਿਹਾ ਜਾਂਦਾ ਹੈ। ਇਕ Research ਮੁਤਾਬਕ 1.5 ਕਿਲੋਮੀਟਰ ਦੌੜਨ ’ਚ ਜਿੰਨੀ ਊਰਜਾ ਲੱਗਦੀ ਹੈ, ਓਨੀ ਹੀ ਊਰਜਾ Sex ਕਰਨ ਵੇਲੇ ਲੱਗਦੀ ਹੈ। ਅਸਲੀਅਤ ’ਚ Sex Power ਦੇ ਵਿਚ ਕਮੀ ਤੋਂ ਮਤਲਬ ਹੈ ਕਿ ਤੁਸੀਂ ਸੰਭੋਗ ਦੌਰਾਨ ਆਪਣੀ ਤਾਕਤ ਅਨੁਸਾਰ Sex ਨਹੀਂ ਕਰ ਪਾ ਰਹੇ ਜਾਂ ਕੁਝ ਹੀ ਮਿੰਟਾਂ ’ਚ ਥੱਕ ਜਾਂਦੇ ਹੋ।

Sex ਕਮਜ਼ੋਰੀ ਦੇ ਕਾਰਨ?

ਅਸਲੀਅਤ ’ਚ Sex ਕਮਜ਼ੋਰੀ ਮਹਿਸੂਸ ਕਰਨਾ ਸਰੀਰ ਤੋਂ ਜ਼ਿਆਦਾ ਮਾਨਸਿਕ ਬੀਮਾਰੀ ਹੈ। ਮਰਦਾਂ ’ਚ Sex ਪ੍ਰਤੀ ਇੰਨੀਆਂ ਗ਼ਲਤਫ਼ਹਿਮੀਆਂ ਹਨ ਕਿ ਉਹ ਸੰਭੋਗ ਕਰਨ ਦੌਰਾਨ ਆਪਣੇ ਗੁਪਤ ਅੰਗ ਦੇ ਸਾਈਜ਼, Sex ਕਰਨ ਦੌਰਾਨ ਜ਼ਿਆਦਾ ਤੋਂ ਜ਼ਿਆਦਾ time ਲਗਾਉਣ ਬਾਰੇ ਸੋਚਦੇ ਹਨ, ਜਿਸ ਕਾਰਨ ਉਹ ਠੀਕ ਢੰਗ ਨਾਲ ਸੰਭੋਗ ਨਹੀਂ ਕਰ ਪਾਉਂਦੇ। ਅਜਿਹਾ ਵੀ ਨਹੀਂ ਹੈ ਕਿ Sex ਕਮਜ਼ੋਰੀ ਸਿਰਫ਼ ਮਾਨਸਿਕ ਸਮੱਸਿਆ ਹੈ। ਕਈ ਹੋਰ ਅਜਿਹੇ ਵੀ ਕਾਰਨ ਹਨ, ਜਿਨ੍ਹਾਂ ਕਾਰਨ Sex ਕਮਜ਼ੋਰੀ ਹੋ ਜਾਂਦੀ ਹੈ, ਜਿਵੇਂ ਕਿ
1) ਟਾਈਟ ਕੱਪੜੇ (Tight Clothes) 
2) ਨੀਂਦ ਪੂਰੀ ਨਾ ਲੈਣਾ (Lack of Sleep)
3) ਸਰੀਰਕ ਕਸਰਤ ਨਾ ਕਰਨਾ (Lack of Exercise)
4) ਸਿਗਰਟ / ਸ਼ਰਾਬ / ਨਸ਼ਾ (Cigarettes / Wine / Drugs)
5) ਜ਼ਿਆਦਾ ਤਲਿਆ ਤੇ ਖੱਟਾ ਖਾਣਾ  (Fast Food)
6) ਅੰਗਰੇਜ਼ੀ ਦਵਾਈਆਂ (English Medicines)
7) ਟੈਨਸ਼ਨ/ਡਿਪਰੈਸ਼ਨ (Tension/Depression)
8) ਮੋਟਾਪਾ (obesity)

ਇਨ੍ਹਾ ਸਾਰੇ ਕਾਰਨਾਂ ਕਰਕੇ ਸਰੀਰ ਦੀਆਂ ਨਸਾਂ-ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਇਨ੍ਹਾਂ ’ਚ ਬਲਾਕੇਜ ਆਉਣ ਕਾਰਨ ਖੂਨ ਦਾ ਦੌਰਾ ਪੂਰੀ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਤੇ ਮਰਦ ਆਪਣੇ ਆਪ ਨੂੰ ਮਰਦਾਨਾ ਤੌਰ ’ਤੇ ਖ਼ਤਮ ਹੋਇਆ ਮਹਿਸੂਸ ਕਰਦਾ ਹੈ।
Sex Power ਕਿੰਝ ਵਧਾਈਏ (How to Increase Sex Power)-ਜੇ ਤੁਸੀਂ ਦਿਨ ਭਰ Internet ’ਤੇ Sex Power ਵਧਾਉਣ ਦੇ ਜਾਂ ਮਰਦਾਨਾ ਤਾਕਤ ਵਧਾਉਣ ਵਾਲੀਆਂ ਦਵਾਈਆਂ ਨੂੰ ਲੱਭਦੇ ਰਹਿੰਦੇ ਹੋ ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਕਦੇ ਵੀ ਅੱਖਾਂ ਬੰਦ ਕਰਕੇ ਇਨ੍ਹਾਂ ’ਤੇ ਭਰੋਸਾ ਨਾ ਕਰੋ। ਅੱਜਕਲ੍ਹ ਬਾਜ਼ਾਰ ’ਚ Sex Power ਵਧਾਉਣ ਲਈ ਕਈ ਅਜਿਹੀਆਂ ਦਵਾਈਆਂ ਮੌਜੂਦ ਹਨ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਦਵਾਈਆਂ ਦੇ Side Effects ਕਾਰਨ ਤੁਹਾਨੂੰ ਕੋਈ ਹੋਰ ਸਮੱਸਿਆ ਨਾ ਹੋ ਜਾਏ। ਇਸ ਲਈ ਬਿਨਾਂ ਡਾਕਟਰੀ ਸਲਾਹ ਦੇ ਇਨ੍ਹਾਂ ਦਵਾਈਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ। Sex Power ਵਧਾਉਣ ਲਈ ਹੇਠਾਂ ਦੱਸੀਆਂ ਚੀਜ਼ਾਂ ਨੂੰ ਦੱਬ ਕੇ ਖਾਓ ਜਾਂ Ayurveda ਦਾ ਸਹਾਰਾ ਲਓ ਕਿਉਂਕਿ ਇਨ੍ਹਾਂ ਦਾ ਕੋਈ ਵੀ  Side Effects ਨਹੀਂ ਹੁੰਦਾ।

ਬਿਨਾਂ ਦਵਾਈ ਦੇ Sex Power ਨੂੰ ਠੀਕ ਕਰਨ ਦਾ ਤਰੀਕਾ

1) ਕੇਲੇ ਦਾ ਸੇਵਨ ਕਰੋ (Bannana Top Sex Boosting Food)
2) ਤਰਬੂਜ਼ ਖਾਓ ਜਾਂ ਇਸ ਦਾ ਜੂਸ ਪੀਓ  (Watermelon Top Sex Boosting Food)
3) ਕੌਫ਼ੀ ਪੀਓ (Coffee can Boost Your Libido)
4) ਬਾਦਾਮ ਤੇ ਪਿਸਤਾ ਦਾ ਸੇਵਨ ਕਰੋ (Almonds & Pistachios can Boost Your Libido)
5) ਕੇਸਰ ਦਾ ਕਰੋ ਸੇਵਨ (Saffron Can Boost Your Libido)
6) ਡਾਰਕ ਚਾਕਲੇਟ ਖਾਓ (Dark Chocolate can Boost Your Libido)
7) ਹਰੀਆਂ ਸਬਜ਼ੀਆਂ ਖਾਓ (Green Vege For Sex Boosting)
8) ਸਟ੍ਰਾਬੇਰੀ ਖਾਓ (Strawberry Increase Your Sex Drive)
9) ਹਰੀ ਮਿਰਚ ਖਾਓ (Chili can Increase Your Sex Drive)

ਦੇਸੀ ਡਾਕਟਰੀ ਇਲਾਜ

ਜੇ ਤੁਹਾਨੂੰ ਵੀ ਹੈ ਢਿੱਲਾਪਣ (Erectile Dysfunction ), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Low Libido), ਨਿਲ ਸ਼ੁਕਰਾਣੂ (Low Sperm Count), ਧਾਂਤ (Dhat), ਸੁਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ’ਚ ਕਮੀ (P. Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain) ਦੀ ਸ਼ਿਕਾਇਤ ਤੇ ਚਾਹੇ ਤੁਹਾਡੀ ਉਮਰ 22 ਸਾਲ ਦੀ ਹੈ ਜਾਂ 60 ਸਾਲ ਦੀ ਤਾਂ ਇਹ ਦੇਸੀ ਫਾਰਮੂਲਾ ਕਰਵਾਏਗਾ ਤੁਹਾਡੇ ਸਾਥੀ ਦੀ ਹਾਏ ਤੌਬਾ ਤੌਬਾ। ਜੇਕਰ ਤੁਹਾਡੇ ਵਿਵਾਹਿਕ ਜੀਵਨ  (Married Life) ’ਚ ਮਰਦਾਨਾ ਕਮਜ਼ੋਰੀ (Any Type of Physical Weakness) ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲੋਜਿਸਟ Shraman Healthcare ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤੱਕ ਲੱਖਾਂ ਮਰਦਾਨਾ ਕਮਜ਼ੋਰੀ ਦੇ ਰੋਗੀਆਂ ਦਾ ਇਲਾਜ ਕਰ ਉਨ੍ਹਾਂ ਦੇ ਵਿਵਾਹਿਕ ਜੀਵਨ ਨੂੰ ਟੁੱਟਣ ਤੋਂ ਬਚਾਇਆ ਹੈ। ਇਨ੍ਹਾਂ ਦੇ Experts Doctors ਮਰੀਜ਼ ਦੀ ਪਰੇਸ਼ਾਨੀ ਮੁਤਾਬਿਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements) ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results) 100 ਫੀਸਦੀ ਇਸ ਕਰਕੇ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਿਸ (No Results Money Will be Refunded)।  ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੈਂਸ ਦੇ ਧਾਰਕ ਹਨ।

ਨੋਟ—ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਅਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਅਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ  http://www.shramanhealthcare.com/  ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।


author

Manoj

Content Editor

Related News