ਸੋਫ਼ੀਆ ਸੰਗਰੂਰ ਦੇ ਇਕ ਦਿਨ ’ਚ ਆਏ ਆਸਟ੍ਰੇਲੀਆ ਦੇ 6 ਵੀਜ਼ੇ
Wednesday, Apr 10, 2019 - 04:12 AM (IST)
ਸੰਗਰੂਰ (ਬੇਦੀ, ਬੀ. ਐੱਨ. 267/4)-ਸੋਫ਼ੀਆ ਆਈਲੈੱਟਸ ਸੰਗਰੂਰ ਨੇ ਵੀਜ਼ਾ ਲਵਾਉਣ ਦੇ ਖ਼ੇਤਰ ’ਚ ਮਾਅਰਕਾ ਮਾਰਦਿਆਂ ਇਕ ਦਿਨ ’ਚ ਆਸਟ੍ਰੇਲੀਆ ਦੇ 6 ਵੀਜ਼ੇ ਲਵਾਏ ਹਨ। ਜਾਣਕਾਰੀ ਦਿੰਦਿਆਂ ਸੋਫ਼ੀਆ ਸੰਗਰੂਰ ਦੇ ਐੱਮ. ਡੀ . ਅਮਿਤ ਅਲੀਸ਼ੇਰ ਨੇ ਦੱਸਿਆ ਕਿ ਰੁਦਰਾ ਇਮੀਗ੍ਰੇਸ਼ਨ ਵੱਲੋਂ ਜ਼ਿਲਾ ਸੰਗਰੂਰ ਦੇ 6 ਜਣਿਆਂ ਦੇ ਵੀਜ਼ੇ ਇਕ ਦਿਨ ਵਿਚ ਆਏ ਹਨ। ਉਨ੍ਹਾਂ ਦੱਸਿਆ ਕਿ ਕਰਮਜੀਤ ਸਿੰਘ ਤੇ ਕਮਲਜੀਤ ਸਿੰਘ ਵਾਸੀ ਪਿੰਡ ਬੁਗਰਾ, ਕੰਵਲਜੀਤ ਸਿੰਘ, ਦਿਲਜੋਤ ਸ਼ਰਮਾ ਵਾਸੀ ਲਿੱਦਡ਼ਾਂ, ਹਰਦੀਸ਼ ਸਿੰਘ ਅਤੇ ਹਰਜੀਤ ਕੌਰ ਵਾਸੀ ਚੰਗਾਲੀਵਾਲਾ (ਲਹਿਰਾਗਾਗਾ) ਦੇ ਆਸਟ੍ਰੇਲੀਆ ਦੇ ਟੂਰਿਸਟ ਵੀਜ਼ੇ ਲਗਵਾ ਕੇ ਦਿੱਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਪ੍ਰੀਤ ਸਿੰਘ, ਅਮਨ ਗਰੇਵਾਲ, ਰਵਨੀਤ ਸਿੰਘ, ਜੋਤੀ ਇੰਸਾਂ, ਹਿਤਾਸ਼ੀ, ਚੇਤਨਾ ਤੇ ਹੋਰ ਸਟਾਫ਼ ਵੀ ਮੌਜੂਦ ਸੀ।
