ਪੰਜਾਬ ਪੁਲਸ 'ਚ ਵੱਡਾ ਫੇਰ ਬਦਲ, ਪੰਜ ਜ਼ਿਲਿਆਂ ਦੇ ਐੱਸ.ਐੱਸ.ਪੀ. ਤਬਦੀਲ

06/30/2017 9:28:58 PM

ਚੰਡੀਗੜ੍ਹ— ਸੂਬਾ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਵੱਡਾ ਫੇਰ ਬਦਲ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਪੰਜਾਬ ਦੇ ਪੰਜ ਮੁੱਖ ਸੂਬਿਆਂ ਬਰਨਾਲਾ, ਰੋਪੜ, ਤਰਨਤਾਰਨ, ਹੁਸ਼ਿਅਪੁਰ ਤੇ ਬਟਾਲਾ ਦੇ ਐੱਸ.ਐੱਸ.ਪੀ. ਤਬਦੀਲ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਇਸ ਫੇਰ ਬਦਲ ਦੇ ਚੱਲਦੇ 20 ਆਈ. ਪੀ. ਐੱਸ. ਅਤੇ ਪੀ. ਪੀ. ਐੱਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਦੇ ਚਲਦਿਆਂ ਦਿਨਕਰ ਗੁਪਤਾ ਏ. ਡੀ. ਜੀ. ਪੀ. ਇੰਟੈਲੀਜੈਂਸ ਨੂੰ ਡੀ. ਜੀ. ਪੀ. ਇੰਟੈਲੀਜੈਂਸ, ਸੀ. ਐੱਸ. ਆਰ. ਏ. ਡੀ. ਜੀ. ਪੀ. ਇਨਵੈਸਟੀਗੇਸ਼ਨ ਲੋਕਪਾਲ ਨੂੰ ਡੀ. ਜੀ. ਪੀ. ਇਨਵੈਸਟੀਗੇਸ਼ਨ ਲੋਕਪਾਲ, ਐੱਮ. ਕੇ. ਤਿਵਾੜੀ ਏ. ਡੀ. ਜੀ. ਪੀ. ਐੱਮ. ਡੀ ਪੀ. ਪੀ. ਐੱਚ ਸੀ. ਨੂੰ ਡੀ. ਜੀ. ਕਮ ਐੱਮ. ਡੀ. ਪੀ. ਪੀ. ਐੱਚ. ਸੀ., ਵੀ. ਕੇ. ਬਾਵਰਾ ਏ. ਡੀ. ਜੀ. ਪੀ. ਪ੍ਰੋਵਿਜ਼ਨ ਅਤੇ ਮੋਡੇਰੇਸ਼ਨ ਨੂੰ ਡੀ.ਜੀ. ਪੀ. ਪ੍ਰੋਵਿਜ਼ਨ ਅਤੇ ਮੋਡੇਰੇਸ਼ਨ (ਵਾਧੂ ਚਾਰਜ), ਹਰਪ੍ਰੀਤ ਸਿੰਘ ਸਿੱਧੂ ਏ. ਡੀ. ਜੀ. ਪੀ. ਟਾਕਸ ਫੋਰਸ ਮੁੱਖ ਮੰਤਰੀ ਦਫਤਰ ਨੂੰ ਏ. ਡੀ. ਜੀ. ਪੀ. ਸਪੈਸ਼ਲ ਟਾਸਕ ਫੋਰਸ ਮੁੱਖ ਮੰਤਰੀ ਦਫਤਰ ਅਤੇ ਐਡੀਸ਼ਨ ਏ. ਡੀ. ਜੀ. ਪੀ. ਬਾਰਡਰ, ਦਿਲਬਾਗ ਸਿੰਘ ਏ. ਆਈ. ਜੀ. ਟ੍ਰੇਨਿੰਗ ਨੂੰ ਡੀ. ਆਈ. ਜੀ. ਟ੍ਰੇਨਿੰਗ ਪੰਜਾਬ ਚੰਡੀਗੜ੍ਹ, ਬਲਜੋਤ ਸਿੰਘ ਰਾਠੋਰ ਐੱਸ. ਐੱਸ. ਪੀ. ਬਰਨਾਲਾ ਨੂੰ ਡੀ. ਆਈ. ਜੀ. ਪਟਿਆਲਾ, ਪਰਮਪਾਲ ਸਿੰਘ ਪੀ. ਪੀ. ਐੱਸ. ਐੱਸ. ਪੀ ਕ੍ਰਾਈਮ, ਬੀ. ਓ. ਆਈ. ਨੂੰ ਐੱ. ਐੱਸ. ਅੰਮ੍ਰਿਤਸਰ (ਪੇਂਡੂ), ਜੇ. ਐੱਲਨਚੇਜ਼ੀਅਨ ਐੱਸ. ਐੱਸ. ਪੀ. ਅੰਮ੍ਰਿਤਸਰ (ਪੇਂਡੂ) ਨੂੰ ਐੱਸ. ਐੱਸ. ਹੁਸ਼ਿਆਰਪੁਰ, ਹਰਚਰਨ ਸਿੰਘ ਐੱਸ. ਐੱਸ. ਹੁਸ਼ਿਆਰਪੁਰ ਨੂੰ ਏ. ਆਈ. ਜੀ. ਕ੍ਰਾਈਮ ਬੀ. ਓ. ਆਈ ਪੰਜਾਬ, ਉਪਿੰਦਰਜੀਤ ਸਿੰਘ ਘੁੰਮਣ ਏ. ਆਈ. ਜੀ. ਇੰਟੈਲੀਜੈਂਸ ਵਿੰਗ ਨੂੰ ਐੱਸ. ਐੱਸ. ਬਟਾਲਾ, ਦੀਪਕ ਐੱਸ. ਐੱਸ. ਪੀ ਬਟਾਲਾ ਨੂੰ ਇੰਟਲੀਜੈਂਸ ਵਿੰਗ, ਦਰਸ਼ਨ ਸਿੰਘ ਮਾਨ ਕੋਮਾਂਡੋ ਬਟਾਲੀਅਨ ਬਹਾਦਰਗੜ੍ਹ ਪਟਿਆਲਾ ਨੂੰ ਐੱਸ. ਐੱਸ. ਪੀ. ਤਰਨਤਾਰਨ, ਹਰਪ੍ਰੀਤ ਸਿੰਘ ਆਈ. ਐੱਸ. ਐੱਸ. ਤਰਨ ਤਾਰਨ ਨੂੰ ਐੱਸ.ਐੱਸ. ਬਰਨਾਲਾ, ਰਾਜ ਬਚਨ ਸਿੰਘ ਸੰਧੂ ਏ. ਡੀ. ਸੀ. ਹੋਨੇਬਲ ਗਵਰਨਰ ਨੂੰ ਐੱਸ. ਐੱਸ. ਪੀ. ਰੂਪਨਗਰ, ਜਗਦਲੇ ਨਿਲਾਮਬਰੀ ਐੱਸ. ਪੀ. ਰੂਪਨਗਰ ਨੂੰ ਕਮਾਂਡਿਟ ਕਮ ਡਿਪਟੀ ਡਾਇਰੈਕਟਰ ਐੱਮ. ਆਰ. ਐੱਸ. ਪੀ. ਪੀ. ਏ ਫਿਲੌਰ, ਲਖਵਿੰਦਰਪਾਲ ਸਿੰਘ ਕਮਾਂਡਿਟ ਕਮ ਡਿਪਟੀ ਡਾਇਰੈਕਟਰ (ਆਊਟਡੂਰ) ਐੱਮ. ਆਰ. ਪੀ. ਪੀ. ਏ. ਫਿਲੌਰ ਨੂੰ ਏ. ਸੀ. 7 ਕਪੂਰਥਲਾ, ਭੁਪਿੰਦਰ ਸਿੰਘ ਏ. ਆਈ. ਜੀ. ਜੀ. ਆਰ. ਪੀ. ਪਟਿਆਲਾ ਨੂੰ ਏ. ਆਈ. ਜੀ. ਮੋਡੇਰੇਸ਼ਨ ਪੰਜਾਬ ਚੰਡੀਗੜ੍ਹ, ਨਰੇਸ਼ ਕੁਮਾਰ ਅੰਡਰ ਟ੍ਰਾਂਸਫਰ ਕਮਾਂਡਿਟ ਪੀ. ਆਰ. ਟੀ. ਸੀ ਜਾਹਾਂਕਲਾਂ ਨੂੰ ਕਮਾਂਡਿਟ ਕਮ ਡਿਪਟੀ ਡਾਇਰੈਕਟਰ (ਆਊਟਡੂਰ), ਐੱਮ. ਆਰ. ਐੱਸ. ਪੀ. ਪੀ. ਏ. ਫਿਲੌਰ ਅਤੇ ਭੁਪਿੰਦਰ ਸਿੰਘ ਅੰਡਰ ਟਰਾਂਸਫਰ ਵਿਜੀਲੈਂਸ ਬਿਊਰੋ ਨੂੰ ਕਮਾਂਡਿਟ ਪੀ. ਆਰ. ਟੀ. ਸੀ. ਜਾਹਾਂ ਕਲਾਂ ਲਗਾਇਆ ਗਿਆ ਹੈ।

 


Related News