ਜੇਲ੍ਹ ''ਚ ਕੈਦੀ ਤੋਂ ਨਸ਼ਾ ਤੇ ਨਕਦੀ ਬਰਾਮਦ!
Friday, Jul 25, 2025 - 11:58 AM (IST)

ਲੁਧਿਆਣਾ (ਸਿਆਲ): ਜੇਲ੍ਹ ਆਪਣੀ ਸੁਰੱਖਿਆ ਲਾਪਰਵਾਹੀ ਲਈ ਲਗਾਤਾਰ ਸੁਰਖੀਆਂ ਵਿਚ ਆ ਰਹੀ ਹੈ। ਕੈਦੀ ਵਿੱਕੀ ਪੰਡਿਤ ਤੋਂ 58 ਗ੍ਰਾਮ ਨਸ਼ੀਲੇ ਪਦਾਰਥ ਅਤੇ 1200 ਰੁਪਏ ਦੀ ਨਕਦੀ ਬਰਾਮਦ ਹੋਣ ਤੋਂ ਬਾਅਦ, ਪੁਲਸ ਨੇ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਦੋਸ਼ੀ ਕੈਦੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8