ਨਸ਼ਾ ਕਰ ਰਿਹਾ ਮੁਲਜ਼ਮ ਰੰਗੇ ਹੱਥੀਂ ਚੜ੍ਹਿਆ ਪੁਲਸ ਅੜਿੱਕੇ

Monday, Mar 09, 2026 - 02:44 PM (IST)

ਨਸ਼ਾ ਕਰ ਰਿਹਾ ਮੁਲਜ਼ਮ ਰੰਗੇ ਹੱਥੀਂ ਚੜ੍ਹਿਆ ਪੁਲਸ ਅੜਿੱਕੇ

ਲੁਧਿਆਣਾ (ਅਨਿਲ): ਥਾਣਾ ਪੀ. ਏ. ਯੂ. ਦੀ ਪੁਲਸ ਨੇ ਨਸ਼ੇ ਦਾ ਸੇਵਨ ਕਰ ਰਹੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਮੁਲਜ਼ਮ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ  ਅਧੀਨ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਦੀ ਪਛਾਣ ਸੰਨੀ ਪੁੱਤਰ ਦੀਪਕ ਵਾਸੀ ਸ਼ਿਮਲਾਪੁਰੀ ਵਜੋਂ ਕੀਤੀ ਹੈ। 


author

Anmol Tagra

Content Editor

Related News