ਨਸ਼ੇੜੀ ਪੁਲਸ ਮੁਲਾਜ਼ਮ ਨੇ ਸੜਕ ’ਤੇ ਜਾ ਰਹੇ ਲੋਕਾਂ ’ਤੇ ਚੜ੍ਹਾਈ ਕਾਰ, ਕੁੜੀ ਦੀ ਮੌਤ (ਵੀਡੀਓ)

Friday, Mar 13, 2020 - 01:37 PM (IST)

ਬਠਿੰਡਾ (ਕੁਨਾਲ ਬਾਂਸਲ) - ਬਠਿੰਡਾ ’ਚ ਨਸ਼ੇ ਦੀ ਹਾਲਤ ’ਚ ਕਾਰ ਚਲਾ ਰਹੇ ਇਕ ਪੁਲਸ ਕਰਮਚਾਰੀ ਵਲੋਂ ਆਪਣੀ ਕਾਰ ਨਾਲ 3 ਲੋਕਾਂ ਨੂੰ ਟੱਕਰ ਮਾਰ ਦੇਣ ਦੀ ਸੂਚਨਾ ਮਿਲੀ ਹੈ। ਦੋ ਪਹੀਆ ਵਾਹਨ ’ਤੇ ਸਵਾਰ ਲੋਕਾਂ ਨੂੰ ਲਪੇਟ ’ਚ ਲੈਣ ਤੋਂ ਬਾਅਦ ਇਕ ਕੁੜੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਬਾਕੀ ਦੇ ਲੋਕ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਰੋਜ਼ੀ (27) ਵਜੋਂ ਹੋਈ ਹੈ, ਜਿਸ ਦੀ ਲਾਸ਼ ਨੂੰ ਕਬਜ਼ੇ ’ਚ ਲੈ ਪੋਸਟਮਾਰਟਮ ਲਈ ਹਸਪਤਾਲ ਪਹੁੰਚਾ ਦਿੱਤਾ। ਘਟਨਾ ਸਥਾਨ ’ਤੇ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਸ਼ਰਾਬੀ ਪੁਲਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਸ਼ਰਾਬੀ ਮੁਲਾਜ਼ਮ ਨੂੰ ਫੜ੍ਹ ਕੇ ਥਾਣੇ ’ਚ ਲੈ ਗਈ।

PunjabKesari

ਪੜ੍ਹੋ ਇਹ ਖਬਰ ਵੀ - ਪੰਜਾਬ ਪੁਲਸ ਦੇ ਕਈ ਮੁਲਾਜ਼ਮ ਹੋਏ ''ਨਸ਼ੇੜੀ''

PunjabKesari

ਪੜ੍ਹੋ ਇਹ ਖਬਰ ਵੀ -  ਹੈਰੋਇਨ ਪੀਂਦੇ ਨਸ਼ੇੜੀ ਪੁਲਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ! (ਵੀਡੀਓ)

PunjabKesari

PunjabKesari


author

rajwinder kaur

Content Editor

Related News