ਸਰੀਰਕ ਕਮਜ਼ੋਰੀ ਦੂਰ ਕਰਨ ਲਈ ਅਸਰਦਾਰ ਹੈ ਡਾ. ਰਾਮਦੇਵ ਦਾ ਇਹ ਨੁਸਖਾ
Tuesday, Mar 13, 2018 - 07:56 PM (IST)

ਨਵੀਂ ਦਿੱਲੀ— ਅੱਜਕਲ ਦੀਆਂ ਖਾਣ-ਪੀਣ ਦੀਆਂ ਗਲਤ ਆਦਤਾਂ ਕਰਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਵਿਚੋਂ ਇਕ ਸਮੱਸਿਆ ਹੈ ਸਰੀਰਕ ਕਮਜ਼ੋਰੀ। ਸਰੀਰਕ ਕਮਜ਼ੋਰੀ ਕਾਰਨ ਲੋਕਾਂ ਨੂੰ ਦੂਜਿਆਂ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਸਰੀਰਕ ਕਮਜ਼ੋਰੀ ਹੋਣ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਭੁੱਖ ਨਾ ਲੱਗਣਾ,ਕਬਜ਼ ਅਤੇ ਲੀਵਰ ਦਾ ਕਮਜ਼ੋਰ ਹੋਣਾ। ਇਹ ਸਮੱਸਿਆ ਹੋਣ 'ਤੇ ਵਿਅਕਤੀ ਦੇ ਸਰੀਰ ਨੂੰ ਕੁਝ ਵੀ ਖਾਦਾ-ਪੀਤਾ ਨਹੀਂ ਲੱਗਦਾ। ਉਸ ਦਾ ਸਰੀਰ ਹਰ ਸਮੇਂ ਥਕਾਵਟ ਮਹਿਸੂਸ ਕਰਦਾ ਹੈ। ਸਰੀਰਕ ਕਮਜ਼ੋਰੀ ਹੋਣ ਕਾਰਨ ਵਿਅਕਤੀ ਵਿਵਾਹਿਕ ਸੁੱਖ ਵੀ ਨਹੀਂ ਭੋਗ ਪਾਉਂਦਾ। 66 ਸਾਲ ਦੇ ਤਜ਼ੁਰਬੇ ਦੇ ਨਾਲ ਡਾ. ਰਾਮਦੇਵ ਨੇ ਅਸ਼ਵਗੰਧਾ, ਸ਼ਿਤਾਵਰ, ਸਫੇਦ ਮੁਸਲੀ, ਲੋਹ ਭਸਮ, ਫੌਲਾਦ ਭਸਮ, ਸਾਲਭ ਮਿਸ਼ਰੀ, ਸ਼ਿਲਾਜੀਤ, ਚਾਂਦੀ ਭਸਮ, ਬਿਕੌਂਜ ਆਦਿ ਦੇ ਮਿਸ਼ਰਣਾਂ ਨਾਲ ਦਵਾਈ ਤਿਆਰ ਕੀਤੀ ਹੈ, ਜਿਸ ਦਾ ਮੁੱਲ 5000 ਰੁਪਏ ਮਹੀਨਾ ਹੈ। ਜਿਸ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ। ਇਸ ਦਵਾਈ ਨਾਲ ਤੁਹਾਡਾ ਭਾਰ 4 ਤੋਂ 10 ਕਿਲੋ ਤੱਕ ਵਧੇਗਾ।
ਕੀ ਕਰਨੇ ਹਨ ਪਰਹੇਜ਼
ਵੇਸਣ ਅਤੇ ਮੈਦੇ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਹੈ ਅਤੇ ਤਲਿਆ ਹੋਇਆ ਨਾ ਖਾਓ।
ਕੀ ਖਾ ਸਕਦੇ ਹੋ
ਸੇਬ-ਕੇਲਾ ਤੇ ਫਲ-ਫਰੂਟ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ। ਇਸ ਦੇ ਨਾਲ-ਨਾਲ ਦੁੱਧ, ਪਨੀਰ ਦਾ ਸੇਵਨ ਕਰੋ। ਇਸ ਦੇ ਨਾਲ-ਨਾਲ ਤੁਹਾਨੂੰ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਹੁੰ ਤੱਕ ਗ੍ਰੋਥ ਨਜ਼ਰ ਆਵੇਗੀ। ਲੋਕ ਤੁਹਾਨੂੰ ਤੁਹਾਡੀ ਸਿਹਤ ਬਾਰੇ ਪੁੱਛਣਗੇ। ਤੁਹਾਨੂੰ ਆਪਣੇ ਸਰੀਰ ਵਿਚ ਆ ਰਹੇ ਫਰਕ ਬਾਰੇ ਖੁਦ ਪਤਾ ਲੱਗੇਗਾ। ਇਸਦੇ ਨਾਲ-ਨਾਲ ਜੇ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਮਰਦਾਨਾ ਕਮਜ਼ੋਰੀ ਵੀ ਹੈ ਤਾਂ ਉਹ ਵੀ ਠੀਕ ਹੋ ਜਾਵੇਗੀ।
ਅਸਰ ਨਹੀਂ ਤਾਂ ਪੈਸੇ ਵੀ ਨਹੀਂ
ਡਾ. ਰਾਮਦੇਵ ਦਾਅਵਾ ਕਰਦੇ ਹਨ ਕਿ ਜੇ ਅਸਰ ਨਹੀਂ ਤਾਂ ਪੈਸੇ ਵੀ ਨਹੀਂ।
ਘਰ ਬੈਠੇ ਦਵਾਈ ਮੰਗਵਾਈ ਜਾ ਸਕਦੀ ਹੈ। ਇਸ ਦਾ ਭੁਗਤਾਨ ਪੇ.ਟੀ.ਐਮ. ਰਾਹੀਂ ਵੀ ਕੀਤਾ ਜਾ ਸਕਦਾ ਹੈ।
ਭਾਰਤ ਵਿਚ ਦਵਾਈ ਮੰਗਵਾਉਣ ਲਈ ਇਸ ਨੰਬਰ +91-9646035741 ਉੱਤੇ ਸੰਪਰਕ ਕਰੋ। ਭਾਰਤ ਤੋਂ ਬਾਹਰੋਂ ਦਵਾਈ ਮੰਗਵਾਉਣ ਵਾਸਤੇ ਇਸ +91-8195000217 ਨੰਬਰ ਉੱਤੇ ਸੰਪਰਕ ਕਰੋ। 24 ਘੰਟੇ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਸਾਡੀ ਵੈਬਸਾਈਟ www.drramdevkapoor.com ਪੜੋ।