ਪੰਚਕੂਲਾ : ਡੇਰਾ ਪ੍ਰੇਮੀਆਂ ਨੇ ਰੇਲਵੇ ਸਟੇਸ਼ਨ ''ਤੇ ਬੈਰੀਕੇਟਸ ਤੋੜੇ, ਅੱਗੇ ਵਧੇ (ਤਸਵੀਰਾਂ)

Thursday, Aug 24, 2017 - 12:32 PM (IST)

ਪੰਚਕੂਲਾ : ਡੇਰਾ ਪ੍ਰੇਮੀਆਂ ਨੇ ਰੇਲਵੇ ਸਟੇਸ਼ਨ ''ਤੇ ਬੈਰੀਕੇਟਸ ਤੋੜੇ, ਅੱਗੇ ਵਧੇ (ਤਸਵੀਰਾਂ)

ਪੰਚਕੂਲਾ (ਮੁਕੇਸ਼) : ਪੰਚਕੂਲਾ 'ਚ ਇਕੱਠੇ ਹੋਏ ਡੇਰਾ ਪ੍ਰੇਮੀਆਂ ਨੇ ਪੰਚਕੂਲਾ ਪੁਲਸ ਦੇ ਇੰਤਜ਼ਾਮਾਂ ਨੂੰ ਫੇਲ ਕਰਦੇ ਹੋਏ ਰੇਲਵੇ ਸਟੇਸ਼ਨ 'ਤੇ ਬੈਰੀਕੇਟਸ ਤੋੜ ਦਿੱਤੇ ਹਨ ਅਤੇ ਹੁਣ ਇਹ ਲੋਕ ਸੈਕਟਰ-6 ਪੁੱਜ ਚੁੱਕੇ ਹਨ। ਫਿਲਹਾਲ ਪੁਲਸ ਅਤੇ ਡੇਰਾ ਪ੍ਰੇਮੀ ਆਹਮੋ-ਸਾਹਮਣੇ ਹਨ। ਜ਼ਿਕਰਯੋਗ ਹੈ ਕਿ ਇਹ ਡੇਰਾ ਪ੍ਰੇਮੀ ਸੀ. ਬੀ. ਆਈ. ਅਦਾਲਤ 'ਚ ਡੇਰਾ ਮੁਖੀ ਰਾਮ ਰਹੀਮ ਦੀ ਪੇਸ਼ੀ ਦੇ ਖਿਲਾਫ ਇਕਜੁੱਟ ਹੋਏ ਹਨ। ਫਿਲਹਾਲ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਵਲੋਂ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ। 


Related News