ਖਤਰਨਾਕ ਵਾਇਰਸਾਂ ਤੋਂ ਕਿਵੇਂ ਆਪਣਾ ਬਚਾਅ ਕਰਦਾ ਹੈ ‘ਮਨੁੱਖੀ ਦਿਮਾਗ’? (ਵੀਡੀਓ)

Monday, Apr 13, 2020 - 05:08 PM (IST)

ਜਲੰਧਰ (ਬਿਊਰੋ) - "ਤੰਦਰੁਸਤ ਸਰੀਰ 'ਚ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ" ਬਚਪਨ ਤੋਂ ਇਹ ਪੜਦੇ ਆ ਰਹੇ ਹਾਂ ਪਰ ਜਦੋਂ ਸਾਡਾ ਸਰੀਰ ਕਿਸੇ ਵਾਇਰਸ ਦੀ ਚਪੇਟ 'ਚ ਆਸਾਨੀ ਨਾਲ ਆ ਜਾਂਦਾ ਹੈ ਤਾਂ ਉਥੇ ਹੀ ਮਨੁੱਖੀ ਦਿਮਾਗ ਬੈਕਟੀਰੀਆ ਅਤੇ ਵਾਇਰਸ ਦੇ ਹਮਲੇ ਤੋਂ ਸੁਰੱਖਿਅਤ ਰਹਿੰਦਾ ਹੈ। ਆਖਰ ਇਹ ਕਿਵੇਂ ਹੋ ਸਕਦਾ ਹੈ? ਦਰਅਸਲ, ਮਨੁੱਖੀ ਦਿਮਾਗ ’ਚ ਇਕ ਪਰਤ ਮੌਜੂਦ ਹੁੰਦੀ ਹੈ, ਜਿਸ ਨੂੰ ਬਲਡ ਬ੍ਰੇਨ ਬੈਰਿਅਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸੈੱਲਾਂ ’ਚ ਮੌਜੂਦ ਹੁੰਦੇ ਹਨ। ਇਹ ਖੂਨ ਵੈਲਸਸ ਅਤੇ ਦਿਮਾਗ ਵਿਚਕਾਰ ਬੈਰਿਕੇਨ ਦਾ ਕੰਮ ਕਰਦੀ ਹੈ, ਜੋ ਕਿ ਦਿਮਾਗ ਨੂੰ ਬੈਕਟੀਰੀਆ ਅਤੇ ਵੱਖ-ਵੱਖ ਤਰ੍ਹਾਂ ਦੇ ਵਾਇਰਸ ਤੋਂ ਬਚਾ ਕੇ ਰੱਖਦੇ ਹਨ। ਇਸ ਤੋਂ ਇਲਾਵਾ ਖੂਨ ’ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਦਿਮਾਗ ’ਚ ਜਾਣ ਤੋਂ ਰੋਕਦੀ ਹੈ ਅਤੇ ਦਿਮਾਗ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।

ਮਨੁੱਖੀ ਦਿਮਾਗ ਦੀ ਸੰਰਚਨਾ ਕਾਫੀ ਗੁੰਝਲਦਾਰ ਹੈ, ਜੋ ਅਣਚਾਹੇ ਤੱਤਾਂ ਅਤੇ ਅਣੂਆਂ ਨੂੰ ਦਿਮਾਗ ਵਿੱਚ ਜਾਣ ਤੋਂ ਰੋਕਦੀ ਹੈ। ਇਹ ਕੰਮ ਖ਼ਾਸ ਕਿਸਮ ਦੇ ਸੈੱਲਾਂ ਦੁਆਰਾ ਕੀਤਾ ਜਾਂਦਾ ਹੈ। ਕਿਹੜੇ ਹਨ ਉਹ ਸੈੱਲ ? ਆਓ ਜਾਣਦੇ ਹਾਂ....

ਪੜ੍ਹੋ ਇਹ ਵੀ ਖਬਰ - ਕੋਰੋਨਾ ਦੇ ਖ਼ਿਲਾਫ਼ ਸੂਬਾ ਸਰਕਾਰਾਂ ਦੀ ਕੀ ਹੈ ਤਿਆਰੀ, ਮਾਰੋ ਇਕ ਝਾਤ (ਵੀਡੀਓ)

ਪੜ੍ਹੋ ਇਹ ਵੀ ਖਬਰ - ਪਟਿਆਲਾ ਤੋਂ ਬਾਅਦ ਕੋਟਕਪੂਰਾ ’ਚ ਪੁਲਸ ਮੁਲਾਜ਼ਮਾਂ ’ਤੇ ਹੋਇਆ ਹਮਲਾ 

ਪੜ੍ਹੋ ਇਹ ਵੀ ਖਬਰ - ਵਿਸਾਖੀ ’ਤੇ ਨਵਜੋਤ ਸਿੱਧੂ ਦਾ ਡਾਕਟਰਾਂ ਨੂੰ ਤੋਹਫਾ, ਵੰਡੀਆਂ PPE ਕਿੱਟਾਂ (ਤਸਵੀਰਾਂ) 


author

rajwinder kaur

Content Editor

Related News