ਬਰਨਾਲਾ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ

Friday, May 29, 2026 - 12:50 PM (IST)

ਬਰਨਾਲਾ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ

ਬਰਨਾਲਾ (ਜ. ਬ.): ਬਰਨਾਲਾ ਨਗਰ ਨਿਗਮ ਦੀਆਂ ਕੁੱਲ 50 ਸੀਟਾਂ 'ਤੇ ਹੋਈਆਂ ਵੋਟਾਂ ਦੇ ਨਤੀਜੇ ਤੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤਕ ਐਲਾਨੇ ਗਏ 25 ਵਾਰਡਾਂ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ 21 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਹਿੱਸੇ ਸਿਰਫ਼ 1 ਸੀਟ ਆਈ ਹੈ। ਦੂਜੇ ਪਾਸੇ 3 ਅਜ਼ਾਦ ਉਮੀਦਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਅਜੇ ਤਕ ਖਾਤਾ ਵੀ ਨਹੀਂ ਖੁੱਲ੍ਹ ਸਕਿਆ ਹੈ। ਬਾਕੀ ਦੀਆਂ ਸੀਟਾਂ 'ਤੇ ਵੋਟਾਂ ਦੀ ਗਿਣਤੀ ਜਾਰੀ ਹੈ। 

ਹੁਣ ਤਕ ਦੇ ਚੋਣ ਨਤੀਜੇ- 

ਵਾਰਡ ਨੰਬਰ 1 ਤੋਂ ਪਰਮਜੀਤ ਕੌਰ (ਆਪ) 

ਵਾਰਡ ਨੰ: 2 ਤੋਂ ਜਸਵਿੰਦਰ ਸਿੰਘ (ਆਪ)

ਵਾਰਡ ਨੰਬਰ 3 ਤੋਂ ਕਰਮਜੀਤ ਕੌਰ (ਆਪ) 

ਵਾਰਡ ਨੰਬਰ 4 ਤੋਂ ਗੁਰਪ੍ਰੀਤ ਸਿੰਘ (ਆਪ) 

ਵਾਰਡ ਨੰ: 5 ਤੋਂ ਅਮਰਜੀਤ ਕੌਰ (ਆਪ)

ਵਾਰਡ ਨੰ: 6 ਤੋਂ ਸਿਮਰਤ ਪਾਲ ਸਿੰਘ ਜੰਡੂ (ਆਪ) 

ਵਾਰਡ ਨੰ: 7 ਤੋਂ ਅਮਨਦੀਪ ਕੌਰ (ਆਪ) 

ਵਾਰਡ ਨੰਬਰ 8 ਤੋਂ ਕੁਲਦੀਪ ਸਿੰਘ ਧਰਮਾ (ਆਪ)  

ਵਾਰਡ ਨੰਬਰ 9 ਤੋਂ ਰੇਣੂ ਧਰਮ (ਆਪ) 

ਵਾਰਡ ਨੰਬਰ 10 ਤੋਂ ਰਾਕੇਸ਼ ਕੁਮਾਰ ਗੋਲੂ (ਆਪ) 

ਵਾਰਡ ਨੰਬਰ 11 ਤੋਂ ਸ਼ਰਨਜੀਤ ਸਿੰਘ ਲਾਡੀ (ਆਜ਼ਾਦ) 

ਵਾਰਡ ਨੰ: 12 ਜਸਪ੍ਰੀਤ ਸਿੰਘ (ਆਪ) 

ਵਾਰਡ ਨੰ: 13 - ਹਰਮਿੰਦਰ ਕੌਰ (ਆਪ) 

ਵਾਰਡ ਨੰ. 14 ਰਣਜੀਤ ਸਿੰਘ (ਆਪ)
 
ਵਾਰਡ ਨੰਬਰ 15 - ਦੀਪਇੰਦਰ ਕੌਰ (ਭਾਜਪਾ) 

ਵਾਰਡ ਨੰ: 16 ਜਗਸੀਰ ਸਿੰਘ ਸਰਪੰਚ (ਆਪ) 

ਵਾਰਡ ਨੰਬਰ 17 - ਰਣਜੀਤ ਕੌਰ (ਆਜ਼ਾਦ) 

ਵਾਰਡ ਨੰਬਰ 18 - ਗੁਰਜੀਤ ਸਿੰਘ ਰਾਮਾਂਵਾਸੀਆ (ਆਪ) 

ਵਾਰਡ ਨੰਬਰ 19 - ਹਰਦੀਪ ਕੌਰ (ਆਪ) 

ਵਾਰਡ ਨੰ: 20 - ਪਰਮਜੀਤ ਸਿੰਘ (ਆਪ) 

ਵਾਰਡ ਨੰਬਰ 21 - ਹਰਵਿੰਦਰ ਰਾਣੀ (ਆਜ਼ਾਦ) 

ਵਾਰਡ ਨੰਬਰ 22 - ਵਰਿੰਦਰ ਸਿੰਘ (ਆਪ) 

ਵਾਰਡ ਨੰਬਰ 23 - ਲਖਬੀਰ ਕੌਰ (ਆਪ) 


author

Anmol Tagra

Content Editor

Related News