ਸਕਿਓਰਿਟੀ ਕਾਰਨ ਰੱਦ ਹੋਈ ਰਿਟ੍ਰੀਟ ਸੈਰੇਮਨੀ
Friday, Mar 01, 2019 - 02:20 PM (IST)

ਅੰਮ੍ਰਿਤਸਰ (ਨੀਰਜ ਸ਼ਰਮਾ) : ਅਟਾਰੀ ਬਾਰਡਰ 'ਤੇ ਅੱਜ ਬੀ.ਐੱਸ.ਐੱਫ. ਵਲੋਂ ਰਿਟ੍ਰੀਟ ਸੈਰੇਮਨੀ ਨੂੰ ਰੱਦ ਦਿੱਤੀ ਗਈ ਹੈ। ਜਾਣਕਾਰੀ ਪਾਕਿਸਤਾਨੀ ਫ਼ੌਜ ਵਲੋਂ ਬੁੱਧਵਾਰ ਨੂੰ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਅੱਜ ਵਾਹਗਾ ਬਾਰਡਰ ਦੇ ਰਸਤੇ ਤੋਂ ਪਾਕਿਸਤਾਨ ਭਾਰਤ ਪਰਤ ਰਹੇ ਹਨ, ਜਿਸ ਦੇ ਚੱਲਦਿਆਂ ਅਭਿਨੰਦਨ ਦੀ ਸਰੁੱਖਿਅਤ ਨੂੰ ਮੱਦੇਨਜ਼ਰ ਰੱਖਦੇ ਹੋਏ ਬੀ.ਐੱਸ.ਐੱਫ. ਵਲੋਂ ਇਹ ਫੈਸਲਾ ਲਿਆ ਗਿਆ ਹੈ।