ਸੁਜਾਨਪੁਰ ਸੀਟ ਦਾ ਇਤਿਹਾਸ
01/14/2017 4:35:49 PM
ਸੁਜਾਨਪੁਰ 1977 ਤੋਂ ਲੈ ਕੇ 1997 ਦਹਾਕੇ ਤੱਕ ਸੁਜਾਨਪੁਰ ਸੀਟ ਕਾਂਗਰਸ ਦੀ ਪਰਪੰਰਾਗਤ ਸੀਟ ਮੰਨੀ ਜਾਂਦੀ ਹੈ। ਸਵ. ਚਮਨ ਲਾਲ ਨੂੰ ਇਸ ਹਲਕੇ ਦਾ ਪਹਿਲਾ ਵਿਧਾਇਕ ਹੋਣ ਦਾ ਮਾਣ ਪ੍ਰਾਪਤ ਹੈ। ਉਹ ਇਥੋਂ ਵਾਰ ਅਤੇ ਸਵ. ਰਘੂਨਾਥ ਸਹਾਇ ਪੂਰੀ 3 ਬਾਰ ਵਿਧਾਇਕ, ਭਾਜਪਾ ਤੋਂ ਸਤਪਾਲ ਸੈਣੀ 1 ਬਾਰ ਅਤੇ ਭਾਜਪਾ ਤੋਂ ਹੀ ਦਿਨੇਸ਼ ਸਿੰਘ ਬੱਬੂ ਵਿਧਾਇਕ ਰਹੇ।
ਕੁੱਲ ਵੋਟਰ | 1,50,922 |
ਮਰਦ | 79,830 |
ਮਹਿਲਾ | 71,071 |
ਜਾਤੀ ਸਮੀਕਰਣ
ਰਾਜਪੂਤ | 31 ਫੀਸਦੀ |
ਗੁੱਜਰ | 3 ਫੀਸਦੀ |
ਬ੍ਰਾਹਮਣ | 15 ਫੀਸਦੀ |
ਜੱਟ ਸਿੱਖ | 3 ਫੀਸਦੀ |
ਖੱਤਰੀ/ਵੈਸ਼ ਅਤੇ ਹੋਰ | 13 ਫੀਸਦੀ |
ਦਲਿਤ | 27 ਫੀਸਦੀ |
ਸੀਟ ਦਾ ਇਤਿਹਾਸ
ਸਾਲ | ਪਾਰਟੀ | ਜੇਤੂ |
1977 | ਕਾਂਗਰਸ | ਚਮਨ ਲਾਲ |
1980 | ਕਾਂਗਰਸ | ਚਮਨ ਲਾਲ |
1985 | ਕਾਂਗਰਸ | ਰਘੁਨਾਥ ਸਹਾਇਪੁਰੀ |
1992 | ਕਾਂਗਰਸ | ਰਘੁਨਾਥ ਸਹਾਇਪੁਰੀ |
1997 | ਭਾਜਪਾ | ਸਤਪਾਲ ਸੈਣੀ |
2002 | ਕਾਂਗਰਸ | ਰਘੁਨਾਥ ਸਹਾਇਪੁਰੀ |
2007 | ਭਾਜਪਾ | ਦਿਨੇਸ਼ ਸਿੰਘ ਬੱਬੂ |
2012 | ਭਾਜਪਾ | ਦਿਨੇਸ਼ ਸਿੰਘ ਬੱਬੂ |