8ਵੀਂ ਪਾਸ ਉਮੀਦਵਾਰਾਂ ਲਈ 'ਏਅਰ ਇੰਡੀਆ' 'ਚ ਨਿਕਲੀਆ ਭਰਤੀਆਂ

Wednesday, Feb 28, 2018 - 11:28 AM (IST)

ਨਵੀਂ ਦਿੱਲੀ—  'ਏਅਰ ਇੰਡੀਆ' 'ਚ ਨੌਕਰੀਆਂ ਕਰਨ ਦਾ ਸੁਨਹਿਰਾ ਮੌਕਾ ਹੈ। ਸੰਬੰਧਿਤ ਵੈੱਬਸਾਈਟ ਤੋਂ ਅਰਜ਼ੀ ਪੱਤਰ ਨੂੰ ਡਾਊਨਲੋਡ ਕਰੋ ਅਤੇ ਉਸ ਨੂੰ ਭਰੋ ਅਤੇ ਮੰਗੇ ਗਏ ਦਸਤਾਵੇਜਾਂ ਨੂੰ ਜੋੜੇ ਅਤੇ ਨਿਰਧਾਰਤ ਪਤੇ 'ਤੇ ਭੇਜੋ।
ਕੁਲ ਅਹੁਦੇ- 60
ਅਹੁਦੇ ਦਾ ਵੇਰਵਾ- ਐਕਸਪੀਰੀਅਨਜ਼ ਯੂਟਿਲਿਟੀ ਹੈਂਡ।
ਇੰਟਰਵਿਊ ਦੀ ਆਖਰੀ ਤਾਰੀਖ- 12 ਮਾਰਚ, 2018
ਸਿੱਖਿਆ ਯੋਗਤਾ- ਮਾਨਤਾ ਪ੍ਰਾਪਤ ਸੰਸਥਾ ਤੋਂ ਅੱਠਵੀ ਪਾਸ ਅਤੇ ਆਈ.ਟੀ.ਆਈ. 'ਚ ਡਿਪਲੋਮਾ।
ਉਮਰ ਹੱਦ- ਵੱਧ ਤੋਂ ਵੱਧ 55 ਸਾਲ
ਵੈਬਸਾਈਟ- www.airindia.in
ਇਸ ਤਰ੍ਹਾਂ ਕਰੋ ਅਪਲਾਈ- ਸੰਬੰਧਿਤ ਵੈੱਬਸਾਈਟ 'ਤੇ ਅਰਜ਼ੀ ਪੱਤਰ ਨੂੰ ਡਾਊਨਲੋਡ ਕਰਕੇ ਉਸ ਨੂੰ ਭਰੋ ਅਤੇ ਉਸਸੰਬੰਧਿਤ ਮੰਗੇ ਗਏ ਦਸਤਾਵੇਜਾਂ ਨੂੰ ਇਕੱਠਾ ਕਰਕੇ ਨਿਰਧਾਰਿਤ ਤਾਰੀਖ 'ਆਫਿਸ ਆਫ ਏਅਰ ਇੰਡੀਆ, ਏਅਰ ਇੰਡੀਆ ਇੰਜੀਨੀਅਰਿੰਗ ਕੰਪਲੈਕਸ ਐੱਚ.ਆਰ. ਯੂਨਿਟ, ਏ.ਪੀ.ਯੂ. ਸੈਂਟਰ, ਐੈੱਨ.ਟੀ.ਏ. ਦਮਦਮ ਕਲਕੱਤਾ-700052 'ਤੇ ਸਵੇਰੇ : 10 ਵਜੇ ਪਹੁੰਚੋ।  
ਚੋਣ ਪ੍ਰਕਿਰਿਆ- ਚੋਣ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।
ਅਰਜ਼ੀ ਫੀਸ- ਐੈੱਸ.ਸੀ./ਐੱਸ.ਟੀ./ਐਕਸ-ਸਰਵਿਸਮੈਨ ਵਰਗ ਲਈ ਮੁਫਤੀ ਅਤੇ ਹੋਰ ਵਰਗ ਲਈ 500 ਰੁਪਏ।


Related News